ਬਵਾਸੀਰ ਦੇ ਮਾਹਿਰ ਡਾਕਟਰ ਨੇ ਮੁਸ਼ਕਿਲ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਦਿੱਤਾ ਨਵਾਂ ਜੀਵਨ

ਬਵਾਸੀਰ ਦੇ ਮਾਹਿਰ ਡਾਕਟਰ ਨੇ ਮੁਸ਼ਕਿਲ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਦਿੱਤਾ ਨਵਾਂ ਜੀਵਨ

ਪਿਛਲੀਆਂ ਸਰਜਰੀਆਂ ਫੇਲ ਹੋਣ ਦੇ ਬਾਵਜੂਦ, ਨਵੀਂ ਇਲਾਜ ਪ੍ਰਣਾਲੀ ਨਾਲ ਮਿਲੀ ਵੱਡੀ ਰਾਹਤ (ਜਗਸੀਰ ਸਿੰਘ )- ਡਾਕਟਰ ਇੰਦਰ ਬਠਿੰਡਾ ਬਵਾਸੀਰ ਰੋਗ ਤੇ ਹੋਰ ਬਿਮਾਰੀਆਂ ਦੇ ਇੱਕ ਪ੍ਰਸਿੱਧ ਮਾਹਿਰ ਹਨ ਜੋ ਕਿ ਪਾਇਲਜ ਫੈਸਟੂਲਾ ਫਿਸਰ ਅਤੇ ਹੋਰ ਬਿਮਾਰੀਆਂ ਦਾ ਤਸੱਲੀ ਬਖਸ਼ ਇਲਾਜ ਕਰਦੇ ਹਨ। ਮਰੀਜ਼ਾਂ ਦੇ ਤਜਰਬਿਆਂ ਮੁਤਾਬਕ, ਉਨ੍ਹਾਂ ਨੇ ਕਈ ਜਟਿਲ ਕੇਸਾਂ ਦਾ ਸਫਲ ਇਲਾਜ ਕੀਤਾ ਹੈ—ਖਾਸ ਕਰਕੇ ਉਹਨਾਂ ਮਾਮਲਿਆਂ ਵਿੱਚ ਜਿੱਥੇ ਪਹਿਲਾਂ ਦੀਆਂ ਸਰਜਰੀਆਂ ਫੇਲ ਹੋ ਚੁੱਕੀਆਂ ਸਨ—ਆਪਣੀ ਮਹਾਰਤ ਅਤੇ ਨਿੱਜੀ ਦਵਾਈ ਨਾਲ ਮਰੀਜ਼ਾਂ ਨੂੰ ਲੰਬੇ ਸਮੇਂ ਦੀ ਰਾਹਤ ਦਿੰਦੇ ਹਨ। ਇਨ੍ਹਾਂ ਵੱਲੋਂ,ਫੇਲ ਸਰਜਰੀ ਵਾਲੇ ਕੇਸਾਂ ਦਾ ਸਫਲ ਇਲਾਜ, ਪ੍ਰਭਾਵਸ਼ਾਲੀ, ਦਵਾਈ ਆਧਾਰਿਤ ਇਲਾਜ, ਸਰਜਰੀ ਤੋਂ ਬਾਅਦ ਦੀਆਂ ਸਮੱਸਿਆਵਾਂ ‘ਤੇ ਖਾਸ ਧਿਆਨ ਅਤੇ ਬਿਮਾਰੀਆਂ ਦਾ ਜੜ ਤੋਂ ਖਾਤਮਾ ਕੀਤਾ ਜਾਂਦਾ ਹੈ । ਇਹਨਾਂ ਦੀ ਸੰਸਥਾ ਗੁਰੂ ਕਿਰਪਾ ਮਲਟੀ ਥਰੈਪੀ ਸੈਂਟਰ ਬਠਿੰਡਾ ਹੈ ਇਹਨਾਂ ਦਾ ਸੰਪਰਕ ਨੰਬਰ 99149 - 02957 ਹੈ । ਇਹ ਇੱਕ ਮਾਹਿਰ ਡਾਕਟਰ ਹਨ। ਜਿਨ੍ਹਾਂ ਵੱਲੋਂ ਆਪਣੇ ਤਜਰਬੇ ਅਤੇ ਨਵੀਂ ਤਕਨੀਕਾਂ ਦੀ ਮਦਦ ਨਾਲ ਕਈ ਅਜਿਹੇ ਔਖੇ ਅਤੇ ਜਟਿਲ ਮਾਮਲਿਆਂ ਦਾ ਸਫਲ ਇਲਾਜ ਕੀਤਾ ਹੈ। ਖਾਸ ਤੌਰ ‘ਤੇ ਉਹ ਮਰੀਜ਼ ਜਿਨ੍ਹਾਂ ਦੀਆਂ ਪਿਛਲੀਆਂ ਸਰਜਰੀਆਂ ਸਫਲ ਨਹੀਂ ਹੋਈਆਂ ਸਨ, ਉਨ੍ਹਾਂ ਲਈ ਇਹ ਇਲਾਜ ਉਮੀਦ ਦੀ ਕਿਰਨ ਸਾਬਤ ਹੋਇਆ ਹੈ। ਡਾਕਟਰ ਸਾਹਿਬ ਵੱਲੋ ਬਹੁਤ ਹੀ ਚੰਗੇ ਤਰੀਕੇ ਨਾਲ ਹਰ ਮਰੀਜ਼ ਲਈ ਨਿੱਜੀ ਤੌਰ ‘ਤੇ ਇਲਾਜ ਕੀਤਾ ਹੈ। ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਲਾਂ ਤੋਂ ਦਰਦ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਇਸ ਇਲਾਜ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਇਆ ਹੈ। ਡਾਕਟਰ ਦੇ ਅਨੁਸਾਰ, ਹਰ ਮਰੀਜ਼ ਵੱਖਰਾ ਹੁੰਦਾ ਹੈ ਅਤੇ ਉਨ੍ਹਾਂ ਦਾ ਇਲਾਜ ਵੀ ਉਨ੍ਹਾਂ ਦੀਆਂ ਖਾਸ ਹਾਲਤਾਂ ਦੇ ਮੁਤਾਬਕ ਹੀ ਚੁਣਿਆ ਜਾਂਦਾ ਹੈ।