ਲੁਧਿਆਣਾ

480 published stories
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਐਸਡੀਓ ਤੇ ਐਕਸੀਅਨ ਦੀ ਹੈਂਕੜ ਭੰਨ ਸਾਹਿਲ ਡਾਂਗ ਨੂੰ ਕਰਵਾਇਆ ਰਿਲੀਵ

ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਐਸਡੀਓ ਤੇ ਐਕਸੀਅਨ ਦੀ ਹੈਂਕੜ ਭੰਨ ਸਾਹਿਲ ਡਾਂਗ ਨੂੰ ਕਰਵਾਇਆ ਰਿਲੀਵ

Oct 13, 2026 06:43 PM (Asia/Kolkata)

ਮੁਲਾਜਮ ਘੱਟ ਦਾ ਰੌਲਾ ਪਾਉਣ ਵਾਲੀ ਅਫਸਰਸ਼ਾਹੀ ਨੇ ਨਫਰੀ ਪੂਰੀ ਕਰਵਾਉਣ ਲਈ ਡੱਕਾ ਨਹੀਂ ਤੋੜਿਆ - ਮਹਿਦੂਦਾਂ, ਪਾਲੀ(ਵਰਿੰਦਰ ਪ੍ਰਕਾਸ ਭਾਂਬਰੀ ) ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਲੀਡਰਸ਼ਿਪ ਨੇ ਐਸਡੀਓ ਤੇ ਐਕਸੀਅਨ ਦੀ ਹੈਂਕੜ ਭੰਨ ਕੇ ਆਖਰਕਾਰ ਸਹਾਇਕ ਲਾਈਨਮੈਨ ਸਾਹਿਲ ਡਾਂਗ ਨੂੰ ਰਿਲੀਵ ਕਰਵਾ ਹੀ ਲਿਆ। ਇਸਦੇ ਲਈ ਆਗੂਆਂ ਦੀ ਪਹਿਲਾਂ ਐਕਸੀਅਨ ਸ਼ੁੱਭਕਰਮਨ ਸਿੰਘ ਗਰੇਵਾਲ ਦੇ ਨਾਲ ਉਨ੍ਹਾਂ ਦੇ ਦਫਤਰ ਚ ਚੰਗੀ ਗਰਮਾ ਗਰਮੀਂ ਹੋਈ ਜਿਸ ਤੋਂ ਰੋਹ ਵਿੱਚ ਆਗੂ ਅਤੇ ਮੁਲਾਜਮਾਂ ਨੇ ਐਸਡੀਓ ਅਮਨਦੀਪ ਸਿੰਘ...

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਸ਼ਰੇਆਮ ਕਤਲ ਦੀ ਜਥੇਦਾਰ ਬਾਬਾ ਟੇਕ ਸਿੰਘ ਨੇ ਕੀਤੀ ਨਿੰਦਾ।

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਸ਼ਰੇਆਮ ਕਤਲ ਦੀ ਜਥੇਦਾਰ ਬਾਬਾ ਟੇਕ ਸਿੰਘ ਨੇ ਕੀਤੀ ਨਿੰਦਾ।

Oct 13, 2026 06:07 PM (Asia/Kolkata)

ਤਲਵੰਡੀ ਸਾਬੋ (ਗੁਰਪ੍ਰੀਤ ਸਿੰਘ ਅਰੋੜਾ) ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਵਿਖੇ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰਨ ਅਤੇ ਸਾਥੀ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਵਾਪਰੀ ਖ਼ੂਨੀ ਘਟਨਾ 'ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ੋਰਦਾਰ ਨਿੰਦਾ ਕੀਤੀ ਹੈ। ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਸਿੰਘ ਸਾਹਿਬ ਨੇ ਆਖਿਆ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ, ਪਰ...

ਕੂਕਾ ਡਾਇਗਨੋਸਟਿਕ ਸੈਂਟਰ ਵਿਖੇ PET-CT ਅਤੇ ਗਾਮਾ ਕੈਮਰਾ ਦੀਆਂ ਅਤਿ-ਆਧੁਨਿਕ ਸਹੂਲਤਾਂ ਦੀ ਸ਼ੁਰੂਆਤ

ਕੂਕਾ ਡਾਇਗਨੋਸਟਿਕ ਸੈਂਟਰ ਵਿਖੇ PET-CT ਅਤੇ ਗਾਮਾ ਕੈਮਰਾ ਦੀਆਂ ਅਤਿ-ਆਧੁਨਿਕ ਸਹੂਲਤਾਂ ਦੀ ਸ਼ੁਰੂਆਤ

Oct 10, 2026 03:59 PM (Asia/Kolkata)

ਲੁਧਿਆਣਾ ਵਿੱਚ ਪਿਛਲੇ ਲਗਭਗ 25 ਸਾਲਾਂ ਤੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਆਪਣੀ ਭਰੋਸੇਯੋਗ ਪਛਾਣ ਬਣਾਉਣ ਵਾਲੇ ਕੂਕਾ ਡਾਇਗਨੋਸਟਿਕ ਸੈਂਟਰ ਵੱਲੋਂ ਆਧੁਨਿਕ ਮੈਡੀਕਲ ਜਾਂਚ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸੈਂਟਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੀ, ਸਮੇਂ ਸਿਰ ਅਤੇ ਕਿਫ਼ਾਇਤੀ ਦਰਾਂ 'ਤੇ ਜਾਂਚ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਮਰੀਜ਼ਾਂ ਦੀ ਸਿਹਤ ਅਤੇ ਸਹੂਲਤ ਨੂੰ ਤਰਜੀਹ ਦਿੰਦਿਆਂ, ਸੈਂਟਰ ਵੱਲੋਂ ਅਲਟਰਾਸਾਊਂਡ, ਐਕਸ-ਰੇ, ਸੀਟੀ ਸਕੈਨ, ਐਮਆਰਆਈ...

ਲੁਧਿਆਣਾ ਨਗਰ ਨਿਗਮ ਦੀ ਹਾਊਸ ਮੀਟਿੰਗ ਅੱਜ: 81.54 ਕਰੋੜ ਦੇ ਮੈਕੇਨੀਕਲ ਸਵੀਪਿੰਗ ਟੈਂਡਰ ਨੂੰ ਲੈ ਕੇ ਹੰਗਾਮੇ ਦੇ ਪੂਰੇ ਆਸਾਰ

ਲੁਧਿਆਣਾ ਨਗਰ ਨਿਗਮ ਦੀ ਹਾਊਸ ਮੀਟਿੰਗ ਅੱਜ: 81.54 ਕਰੋੜ ਦੇ ਮੈਕੇਨੀਕਲ ਸਵੀਪਿੰਗ ਟੈਂਡਰ ਨੂੰ ਲੈ ਕੇ ਹੰਗਾਮੇ ਦੇ ਪੂਰੇ ਆਸਾਰ

Oct 10, 2026 03:46 PM (Asia/Kolkata)

ਲੁਧਿਆਣਾ ਨਗਰ ਨਿਗਮ ਦੀ ਜਨਰਲ ਹਾਊਸ ਦੀ ਅਹਿਮ ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੈਕੇਨੀਕਲ ਸਵੀਪਿੰਗ (ਮਸ਼ੀਨੀ ਸਫ਼ਾਈ) ਅਤੇ ਧੋਣ ਦੇ ਪ੍ਰੋਜੈਕਟ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਫ਼ਾਈਨਾਂਸ ਐਂਡ ਕੰਟਰੈਕਟਸ ਕਮੇਟੀ (F&CC) ਵੱਲੋਂ ਮਨਜ਼ੂਰ ਕੀਤੇ ਗਏ ਇਸ ਪ੍ਰਸਤਾਵ ਨੂੰ ਹਾਊਸ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾ ਰਿਹਾ ਹੈ।ਹਾਲਾਂਕਿ, ਇਸ 81.54 ਕਰੋੜ ਰੁਪਏ ਦੇ ਭਾਰੀ-ਭਰਕਮ ਮੈਕੇਨੀਕਲ ਸਵੀਪਿੰਗ ਟੈਂਡਰ ਨੂੰ ਲੈ ਕੇ ਵਿਰੋਧੀ ਧਿਰ ਨੇ ਸਖ਼ਤ ਇਤਰਾਜ਼ ਪ੍ਰਗਟਾਏ ਹਨ। F&CC...

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਸਤਿਸੰਗ ਸਮਾਰੋਹ

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਸਤਿਸੰਗ ਸਮਾਰੋਹ

Oct 10, 2026 09:43 AM (Asia/Kolkata)

ਦਾਰਾ ਟਾਂਕ ਤੇ ਅਮਿਤ ਟਾਂਕ ਵੱਲੋਂ ਸੱਦਾ ਪੱਤਰ ਵੰਡਣ ਦੀ ਮੁਹਿੰਮ, ਡੀ ਜ਼ੋਨ ਵਿੱਚ ਕਈ ਸ਼ਖ਼ਸੀਅਤਾਂ ਨੂੰ ਦਿੱਤੇ ਸੱਦਾ ਪੱਤਰ (ਸ਼ਸ਼ੀ ਕਪੂਰ) ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਖੁਸ਼ੀਆਂ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮਾਰੋਹ 25 ਅਕਤੂਬਰ 2026, ਦਿਨ ਐਤਵਾਰ ਨੂੰ ਲੁਧਿਆਣਾ ਦੇ ਬੀ.ਆਰ.ਐੱਸ. ਨਗਰ ਸਥਿਤ ਆਈ ਬਲਾਕ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਵਾਲਮੀਕਿ ਰਿਸ਼ੀ ਵੈਲਫੇਅਰ ਫੈਡਰੇਸ਼ਨ ਰਜਿ. ਪੰਜਾਬ ਵੱਲੋਂ ਕਰਵਾਏ ਜਾ ਰਹੇ ਇਸ ਸਮਾਰੋਹ ਦਾ ਸਮਾਂ ਸਵੇਰੇ 10:04...

ਸੀ ਬੀ ਆਈ ਦੀ ਰੇਡ ਵਿਰੁੱਧ ‘ਆਪ’ ਲੀਡਰਸ਼ਿਪ ਵੱਲੋਂ ਬੀ ਜੇ ਪੀ ਦਫ਼ਤਰ ਅੱਗੇ ਤਿੱਖਾ ਵਿਰੋਧ ਪ੍ਰਦਰਸ਼ਨ

ਸੀ ਬੀ ਆਈ ਦੀ ਰੇਡ ਵਿਰੁੱਧ ‘ਆਪ’ ਲੀਡਰਸ਼ਿਪ ਵੱਲੋਂ ਬੀ ਜੇ ਪੀ ਦਫ਼ਤਰ ਅੱਗੇ ਤਿੱਖਾ ਵਿਰੋਧ ਪ੍ਰਦਰਸ਼ਨ

Oct 07, 2026 04:39 PM (Asia/Kolkata)

ਜ਼ਿਲ੍ਹਾ ਇੰਚਾਰਜ ਜਤਿੰਦਰ ਸਿੰਘ ਖੰਗੂੜਾ, ਵਿਧਾਇਕ ਪੱਪੀ, ਭੋਲਾ ਗਰੇਵਾਲ, ਸਿੱਧੂ, ਸੰਗੋਵਾਲ, ਠੇਕੇਦਾਰ, ਲੋਕ ਸਭਾ ਇੰਚਾਰਜ ਮੱਕੜ, ਚੇਅਰਮੈਨ ਰਾਜੀ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ’ਚ ‘ਆਪ’ ਵਲੰਟੀਅਰ ਰਹੇ ਮੌਜੂਦਇੱਕਸੁਰ ’ਚ ਕਿਹਾ! ਬੀ ਜੇ ਪੀ ਪੰਜਾਬੀਆਂ ਨੂੰ ਡਰਾ-ਧਮਕਾ ਕੇ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਦੀਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ ਐੱਸ ਡੀ (ਆਫਿਸਰ ਆਨ ਸਪੈਸ਼ਲ ਡਿਊਟੀ) ਅਤੇ ਹੋਰਨਾਂ ਨਜ਼ਦੀਕੀਆਂ ਦੇ ਘਰਾਂ 'ਤੇ ਹੋਈ ਸੀ ਬੀ ਆਈ ਦੀ ਰੇਡ ਵਿਰੁੱਧ ਸਥਾਨਕ ਅਰੋੜਾ...

ਥਾਣਾ ਡਿਵੀਜ਼ਨ ਨੰਬਰ 04 ਪੁਲਿਸ ਵੱਲੋਂ 15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਥਾਣਾ ਡਿਵੀਜ਼ਨ ਨੰਬਰ 04 ਪੁਲਿਸ ਵੱਲੋਂ 15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

Oct 05, 2026 01:26 PM (Asia/Kolkata)

(ਰਵੀ ਕਾਲੜਾ) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਤਹਿਤ ਚਲਾਈ ਗਈ ਹੈ। ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀਆਂ ਸਖਤ ਹਦਾਇਤਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ, ਥਾਣਾ ਡਿਵੀਜ਼ਨ ਨੰਬਰ 04 ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਰਦਾਰ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਸਬ ਇੰਸਪੈਕਟਰ ਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਸਬੰਧੀ ਇਲਾਕਾ ਥਾਣਾ ਵਿੱਚ ਮੌਜੂਦ ਸੀ ਤਾਂ ਮੁੱਖਬਰ ਖਾਸ ਦੀ ਇਤਲਾਹ ਤੇ...

ਲੁਧਿਆਣਾ ਦੇ ਉਦਯੋਗਪਤੀ ਨਾਲ 7 ਕਰੋੜ ਦੀ 'ਡਿਜੀਟਲ ਅਰੈਸਟ' ਠੱਗੀ: ਈ.ਡੀ. ਨੇ ਕੋਲਕਾਤਾ ਤੋਂ ਮੁੱਖ ਮੁਲਜ਼ਮ ਕੀਤਾ ਕਾਬੂ

ਲੁਧਿਆਣਾ ਦੇ ਉਦਯੋਗਪਤੀ ਨਾਲ 7 ਕਰੋੜ ਦੀ 'ਡਿਜੀਟਲ ਅਰੈਸਟ' ਠੱਗੀ: ਈ.ਡੀ. ਨੇ ਕੋਲਕਾਤਾ ਤੋਂ ਮੁੱਖ ਮੁਲਜ਼ਮ ਕੀਤਾ ਕਾਬੂ

Oct 01, 2026 03:52 PM (Asia/Kolkata)

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਜਲੰਧਰ ਨੇ ਲੁਧਿਆਣਾ ਦੇ ਨਾਮਵਰ ਉਦਯੋਗਪਤੀ ਅਤੇ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸ.ਪੀ. ਓਸਵਾਲ ਨਾਲ 'ਡਿਜੀਟਲ ਅਰੈਸਟ' ਕਰਕੇ 7 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਕੋਲਕਾਤਾ ਤੋਂ ਸੁਹੇਲ ਅਖ਼ਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਰਵਾਰ ਨੂੰ ਜਾਰੀ ਇੱਕ ਅਧਿਕਾਰਤ ਪ੍ਰੈੱਸ ਬਿਆਨ ਵਿੱਚ ਏਜੰਸੀ ਨੇ ਦੱਸਿਆ ਕਿ ਮੁਲਜ਼ਮ ਅਖ਼ਤਰ ਨੂੰ 28 ਸਤੰਬਰ ਨੂੰ ਪੀ.ਐੱਮ.ਐੱਲ.ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਤਹਿਤ...

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Sep 28, 2026 06:38 PM (Asia/Kolkata)

ਸਾਡੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸਤਿਕਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਅਤੇ 30 ਫੁੱਟ ਉੱਚਾ ਬੁੱਤ ਸਥਾਪਤ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਤਸਵੀਰਾਂ ਲਾਈਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 52 ਕਰੋੜ ਰੁਪਏ ਦੀ ਲਾਗਤ ਨਾਲਾ...

ਥਾਣਾ ਦਰੇਸੀ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ

ਥਾਣਾ ਦਰੇਸੀ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ

Sep 26, 2026 04:11 PM (Asia/Kolkata)

ਲੁਧਿਆਣਾ ਰਵੀ ਕਾਲੜਾ ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਵੱਲੋਂ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰ ਦੀ ਅਮਨ ਸ਼ਾਂਤੀ ਦੇ ਲਈ, ਲੁੱਟਾ ਖੋਆ ਅਤੇ ਚੋਰੀ ਦੀਆ ਵਾਰਦਾਤਾ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮਹੀਨ ਦੇ ਤਹਿਤ, ਥਾਣਾ ਦਰੇਸੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸ੍ਰੀ ਸਮੀਰ ਵਰਮਾ ਨੇ ਦੱਸਿਆ ਹੈ ਕੀ ਥਾਣਾ ਦਰੇਸੀ ਦੇ ਐਸ ਐਚ ਓ ਜਸਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਮਿਲ ਕੇ ਤਿੰਨ ਦੋਸ਼ੀਆਂ ਨੂੰ...