ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਨਿਊ ਮਾਡਲ ਟਾਊਨ ਵਿਖੇ ਪੋਸਟ ਮਾਸਟਰ ਮੋਨਿਕਾ ਲੇਖੀ, ਚਰਨਦੀਪ ਸਿੰਘ ਚੰਨੀ, ਵਿਕਾਸ ਭਾਂਬਰੀ ਪੱਤਰਕਾਰ, ਵਿਦਾਸ਼ ਭਾਮਰੀ ਵੱਲੋਂ ਲੰਗਰ ਲਗਾਇਆ ਗਿਆ
- ਲੁਧਿਆਣਾ
- (Asia/Kolkata)
ਲੁਧਿਆਣਾ ( ਜੱਗੀ ) ਚਾਰ ਸਾਹਿਬਜ਼ਾਦੇ ਦੀ ਸ਼ਹਾਦਤ ਦੀ ਯਾਦ ਵਿੱਚ ਨਿਊ ਮਾਡਲ ਟਾਉਨ ਪੋਸਟ ਆਫਿਸ ਦੇ ਬਾਹਰ ਕੁਲਚੇ ਛੋਲੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਨਿਊ ਮਾਡਲ ਟਾਊਨ ਪੋਸਟ ਆਫਿਸ ਦੀ ਪੋਸਟ ਮਾਸਟਰ ਮੋਨਿਕਾ ਲੇਖੀ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਨੇ ਛੋਟੀ ਉਮਰੇ ਆਪਣੀ ਕੁਰਬਾਨੀ ਦੇ ਕੇ ਅਮਿਟ ਛਾਪ ਛੱਡ ਗਏ ਇਸ ਮੌਕੇ ਰਿਟਾਇਰਡ ਪੋਸਟ ਮਾਸਟਰ ਤਰਵਿੰਦਰ ਸਿੰਘ, ਅਸ਼ਵਨੀ ਚੋਪੜਾ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਮੁਕੰਦ ਸਿੰਘ, ਰਾਹੁਲ , ਵਿਸ਼ੇਸ਼ ਤੌਰ ਤੇ ਹਾਜ਼ਰ ਸਨ
Leave a Reply