ਚੀਫ਼ ਜਸਟਿਸ ਸੂਰਿਆ ਕਾਂਤ ਅੰਤਰਰਾਸ਼ਟਰੀ ਵਿਵਾਦਾਂ ਸਪੱਤਾਹ 2026 ‘ਚ ਪਹੁੰਚ ਕੇ ਮੁੱਖ ਸੰਬੋਧਨ ਕਰਨਗੇ

ਚੀਫ਼ ਜਸਟਿਸ ਸੂਰਿਆ ਕਾਂਤ ਅੰਤਰਰਾਸ਼ਟਰੀ ਵਿਵਾਦਾਂ ਸਪੱਤਾਹ 2026 ‘ਚ ਪਹੁੰਚ ਕੇ ਮੁੱਖ ਸੰਬੋਧਨ ਕਰਨਗੇ

ਭਾਰਤ ਅੰਤਰਰਾਸ਼ਟਰੀ ਵਿਵਾਦ ਹਫ਼ਤਾ (IIDW) 2026 ਪੰਜ ਦਿਨਾਂ ਸੰਮੇਲਨ ਚੰਡੀਗੜ੍ਹ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਵਿਵਾਦਾਂ ਦੇ ਨਿਪਟਾਰੇ ਨੂੰ ਸਮਰਪਿਤ ਇਸ ਸੰਮੇਲਨ ‘ਚ ਚੀਫ਼ ਜਸਟਿਸ ਸੂਰਿਆ ਕਾਂਤ ਸੰਬੋਧਨ ਕਰਨਗੇ। ਦੱਸ ਦਈਏ ਕਿ ਇਹ ਸਮਾਗਮ 7 ਮਾਰਚ ਤੋਂ 11 ਮਾਰਚ ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।