ਅੱਜ ਦਾ ਰਾਸ਼ੀਫਲ, 6 ਨਵੰਬਰ 2026
- ਰਾਸ਼ੀਫਲ
- (Asia/Kolkata)
ਮੇਖ : ਕੰਮਕਾਜ ਦੇ ਖੇਤਰ ਵਿੱਚ ਮਿਹਨਤ ਦਾ ਫਲ ਮਿਲੇਗਾ। ਵਿਰੋਧੀਆਂ ਤੋਂ ਸਾਵਧਾਨ ਰਹੋ ਅਤੇ ਫਜ਼ੂਲ ਯਾਤਰਾ ਤੋਂ ਬਚਣ ਦੀ ਕੋਸ਼ਿਸ਼ ਕਰੋ।
ਬ੍ਰਿਸ਼ਭ :ਪਰਿਵਾਰਕ ਜੀਵਨ ਸੁਖਦ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ, ਪਰ ਖਰਚਿਆਂ 'ਤੇ ਥੋੜ੍ਹਾ ਸੰਜਮ ਰੱਖਣ ਦੀ ਲੋੜ ਹੈ।
ਮਿਥੁਨ :ਆਮਦਨ ਵਿੱਚ ਸੁਧਾਰ ਹੋਵੇਗਾ, ਪਰ ਬਜਟ ਤੋਂ ਬਾਹਰ ਖਰਚ ਕਰਨ ਤੋਂ ਬਚੋ। ਨਿਵੇਸ਼ ਸੰਬੰਧੀ ਯੋਜਨਾਵਾਂ ਵਿੱਚ ਸੋਚ-ਸਮਝ ਕੇ ਕਦਮ ਚੁੱਕੋ।
ਕਰਕ:ਮਾਨਸਿਕ ਸ਼ਾਂਤੀ ਬਣੀ ਰਹੇਗੀ। ਸਿੱਖਿਆ ਅਤੇ ਕਾਰੋਬਾਰੀ ਖੇਤਰ ਵਿੱਚ ਕੀਤੀ ਗਈ ਮਿਹਨਤ ਸਫਲਤਾ ਦੇਵੇਗੀ।
ਸਿੰਘ : ਕਾਰੋਬਾਰ ਅਤੇ ਨੌਕਰੀ ਵਿੱਚ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਬਿਨਾਂ ਵਜ੍ਹਾ ਦੀ ਬਹਿਸ ਤੋਂ ਦੂਰ ਰਹੋ।
ਕੰਨਿਆ :ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਰੁਕੇ ਹੋਏ ਕੰਮ ਪੂਰੇ ਹੋਣ ਦੀ ਸੰਭਾਵਨਾ ਹੈ।
ਤੁਲਾ : ਆਰਥਿਕ ਯੋਜਨਾਵਾਂ ਸਫਲ ਹੋਣਗੀਆਂ। ਰਿਸ਼ਤਿਆਂ ਵਿੱਚ ਮਿਠਾਸ ਆਵੇਗੀ ਅਤੇ ਧਨ ਲਾਭ ਦੇ ਯੋਗ ਬਣ ਰਹੇ ਹਨ।
ਬ੍ਰਿਸ਼ਚਕ: ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕੰਮ ਸੰਪੂਰਨ ਹੋ ਸਕਦੇ ਹਨ।
ਧਨੂ : ਸਿਹਤ ਪ੍ਰਤੀ ਸੁਚੇਤ ਰਹੋ। ਕੰਮ ਵਿੱਚ ਥੋੜ੍ਹੀ ਭੱਜ-ਦੌੜ ਵੱਧ ਸਕਦੀ ਹੈ।
ਮਕਰ : ਕਾਰੋਬਾਰੀ ਸਥਿਤੀ ਚੰਗੀ ਰਹੇਗੀ। ਆਮਦਨ ਦੇ ਨਵੇਂ ਸਾਧਨ ਬਣ ਸਕਦੇ ਹਨ।
ਕੁੰਭ : ਨਿੱਜੀ ਰਿਸ਼ਤੇ ਮਜ਼ਬੂਤ ਹੋਣਗੇ। ਕੰਮ ਵਾਲੀ ਥਾਂ 'ਤੇ ਸੀਨੀਅਰਾਂ ਦਾ ਸਹਿਯੋਗ ਮਿਲੇਗਾ।
ਮੀਨ : ਕਿਸਮਤ ਦਾ ਸਾਥ ਮਿਲੇਗਾ। ਯਾਤਰਾ ਸੁਖਦ ਰਹੇਗੀ ਅਤੇ ਆਰਥਿਕ ਲਾਭ ਦੀ ਸੰਭਾਵਨਾ ਹੈ।
Leave a Reply