ਕਪੂਰਥਲਾ

44 published stories
ਕਪੂਰਥਲਾ ਵਿਖੇ 9 ਅਕਤੂਬਰ ਨੂੰ ਹੋਵੇਗਾ ਸੂਫੀ ਸੰਤ ਸਮਾਜ ਸੰਮੇਲਨ: ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੀਪਕ ਬਾਲੀ ਸਣੇ ਕਈ ਪ੍ਰਮੁੱਖ ਆਗੂ ਕਰਨਗੇ ਸ਼ਿਰਕਤ

ਕਪੂਰਥਲਾ ਵਿਖੇ 9 ਅਕਤੂਬਰ ਨੂੰ ਹੋਵੇਗਾ ਸੂਫੀ ਸੰਤ ਸਮਾਜ ਸੰਮੇਲਨ: ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੀਪਕ ਬਾਲੀ ਸਣੇ ਕਈ ਪ੍ਰਮੁੱਖ ਆਗੂ ਕਰਨਗੇ ਸ਼ਿਰਕਤ

Oct 08, 2026 03:18 PM (Asia/Kolkata)

ਸਾਰੇ ਸੰਤ ਸਮਾਜ ਨੂੰ ਇੱਕ ਝੰਡੇ ਹੇਠ ਲਿਆਉਣਾ ਪੰਜਾਬ ਸਰਕਾਰ ਦੇ ਸੂਫੀ ਸੰਤ ਸਮਾਜ ਬੋਰਡ ਦਾ ਮੁੱਖ ਉਦੇਸ਼: ਚੇਅਰਮੈਨ ਦੀਪਕ ਸ਼ਾਹਸੰਮੇਲਨ ਦੀਆਂ ਤਿਆਰੀਆਂ ਮੁਕੰਮਲ, ਸੁਖਜਿੰਦਰ ਸਿੰਘ ਪਹਿਲਵਾਨ ਪਰਿਵਾਰ ਵੱਲੋਂ ਮਿਲ ਰਿਹਾ ਹੈ ਵਿਸ਼ੇਸ਼ ਸਹਿਯੋਗ(ਇੰਦਰਜੀਤ ਚਾਹਲ) ਪੰਜਾਬ ਸਰਕਾਰ ਦੇ 'ਸੂਫੀ ਸੰਤ ਸਮਾਜ ਭਲਾਈ ਬੋਰਡ' ਵੱਲੋਂ ਪੂਰੇ ਸੂਬੇ ਵਿੱਚ ਕਰਵਾਏ ਜਾ ਰਹੇ ਸੰਮੇਲਨਾਂ ਦੀ ਲੜੀ ਤਹਿਤ ਦੂਜਾ ਵੱਡਾ ਸੂਫੀ ਸੰਤ ਸਮਾਜ ਸੰਮੇਲਨ 9 ਅਕਤੂਬਰ ਨੂੰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਦੀਆਂ...

ਤਿਉਹਾਰਾਂ ਦੇ ਸੀਜ਼ਨ ਦੌਰਾਨ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ-ਕੁਲਦੀਪ ਸਿੰਘ

ਤਿਉਹਾਰਾਂ ਦੇ ਸੀਜ਼ਨ ਦੌਰਾਨ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਜ਼ਰੂਰੀ ਹੈ-ਕੁਲਦੀਪ ਸਿੰਘ

Sep 25, 2026 04:47 PM (Asia/Kolkata)

ਲੋਕਾਂ ਨੂੰ ਜਾਅਲੀ ਪੇਸ਼ਕਸ਼ਾਂ,ਭਾਰੀ ਛੋਟਾਂ ਅਤੇ ਸ਼ੱਕੀ ਲਿੰਕਾਂ ਰਾਹੀਂ ਸਾਈਬਰ ਧੋਖਾਧੜੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ (ਇੰਦਰਜੀਤ ਚਾਹਲ)ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਔਨਲਾਈਨ ਖਰੀਦਦਾਰੀ ਦਾ ਰੁਝਾਨ ਤੇਜ਼ੀ ਨਾਲ ਵਧਦਾ ਹੈ।ਇਸ ਦੇ ਨਾਲ ਹੀ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।ਕੌਂਸਲਰ ਕੁਲਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਅਤੇ ਆਕਰਸ਼ਕ ਪੇਸ਼ਕਸ਼ਾਂ ਦੇ ਲਾਲਚ ਵਿੱਚ ਆ ਕੇ ਅਣਜਾਣ...

ਨੌਜਵਾਨਾਂ ਨੂੰ ਗਣੇਸ਼ ਜੀ ਦੇ ਰੂਪ ਦੇ ਸੰਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ-ਨਰੇਸ਼ ਪੰਡਿਤ

ਨੌਜਵਾਨਾਂ ਨੂੰ ਗਣੇਸ਼ ਜੀ ਦੇ ਰੂਪ ਦੇ ਸੰਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ-ਨਰੇਸ਼ ਪੰਡਿਤ

Sep 25, 2026 03:49 PM (Asia/Kolkata)

ਬਜਰੰਗ ਦਲ ਨੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਕੀਤਾ ਗਣੇਸ਼ ਮੂਰਤੀ ਦਾ ਵਿਸਰਜਨ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜਿਆ ਵਿਰਾਸਤੀ ਸ਼ਹਿਰ,ਅਗਲੇ ਬਰਸ ਜਲਦੀ ਆਉਣਾ (ਇੰਦਰਜੀਤ ਚਾਹਲ)ਵਿਰਾਸਤੀ ਸ਼ਹਿਰ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਵੱਲੋਂ ਗਣੇਸ਼ ਮਹੋਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਦੇ ਨਾਲ ਹੀ ਸ਼ਰਧਾਲੂਆਂ ਨੇ ਗਣਪਤੀ ਬੱਪਾ ਮੋਰਿਆ, ਮੰਗਲ ਮੂਰਤੀ ਮੋਰਿਆ,ਅਗਲੇ ਬਰਸ ਜਲਦੀ ਆਉਣਾ ਆਦਿ ਦੇ ਜੈਕਾਰਿਆਂ ਨਾਲ ਵਿਸਰਜਨ ਯਾਤਰਾ ਕੱਢੀ ਅਤੇ ਬਿਆਸ ਨਦੀ ਪਹੁੰਚ ਕੇ ਮੂਰਤੀ ਦਾ...

ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਪੂਰਥਲਾ ਪਹੁੰਚਣ ਤੇ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ-ਉਮੇਸ਼ ਸ਼ਾਰਦਾ

ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਪੂਰਥਲਾ ਪਹੁੰਚਣ ਤੇ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ-ਉਮੇਸ਼ ਸ਼ਾਰਦਾ

Sep 25, 2026 01:49 PM (Asia/Kolkata)

ਬਾਰ ਬਾਰ ਸਮਾਂ-ਸੀਮਾਵਾਂ ਦੇਣ ਵਾਲੀ ਸਰਕਾਰ ਤੋਂ ਨਸ਼ਾਖੋਰੀ ਨੂੰ ਖਤਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ-ਭਾਜਪਾ(ਇੰਦਰਜੀਤ ਚਾਹਲ)ਭਾਜਪਾ ਵੱਲੋਂ ਆਯੋਜਿਤ ਨਸ਼ਾ ਮੁਕਤ ਪੰਜਾਬ ਯਾਤਰਾ ਦਾ 28 ਸਤੰਬਰ ਨੂੰ ਕਪੂਰਥਲਾ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।ਯਾਤਰਾ ਦੇ ਆਉਣ ਦੀਆਂ ਤਿਆਰੀਆਂ ਬਾਰੇ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ ਨੇ ਕਿਹਾ ਕਿ ਯਾਤਰਾ ਦੇ ਸਵਾਗਤ ਲਈ ਪਾਰਟੀ ਵਰਕਰਾਂ ਵਿੱਚ ਬਹੁਤ ਉਤਸ਼ਾਹ...

ਕਪੂਰਥਲਾ 'ਚ ਧਾਰਮਿਕ ਸਮਾਗਮ ਦੌਰਾਨ ਹੰਗਾਮਾ: ਜਾਗਰਣ 'ਚ ਦੋ ਧਿਰਾਂ ਆਹਮੋ-ਸਾਹਮਣੇ, ਗੋਲੀਬਾਰੀ 'ਚ 3 ਲੋਕ ਜ਼ਖ਼ਮੀ

ਕਪੂਰਥਲਾ 'ਚ ਧਾਰਮਿਕ ਸਮਾਗਮ ਦੌਰਾਨ ਹੰਗਾਮਾ: ਜਾਗਰਣ 'ਚ ਦੋ ਧਿਰਾਂ ਆਹਮੋ-ਸਾਹਮਣੇ, ਗੋਲੀਬਾਰੀ 'ਚ 3 ਲੋਕ ਜ਼ਖ਼ਮੀ

Sep 25, 2026 11:33 AM (Asia/Kolkata)

ਕਪੂਰਥਲਾ ਦੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਬੀਤੀ ਰਾਤ ਇੱਕ ਧਾਰਮਿਕ ਸਮਾਗਮ (ਜਾਗਰਣ) ਦੌਰਾਨ ਉਸ ਸਮੇਂ ਭਾਰੀ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਦੋ ਧਿਰਾਂ ਆਪਸ ਵਿੱਚ ਆਹਮੋ-ਸਾਹਮਣੇ ਹੋ ਗਈਆਂ। ਇਸ ਵਿਵਾਦ ਦੌਰਾਨ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਸਮਾਗਮ ਵਿੱਚ ਮੌਜੂਦ ਸ਼ਰਧਾਲੂਆਂ ਅਤੇ ਆਮ ਲੋਕਾਂ ਵਿੱਚ ਭਗਦੜ ਮਚ ਗਈ। ਇਸ ਹਿੰਸਕ ਘਟਨਾ ਵਿੱਚ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਉਹ ਬੀਤੀ ਰਾਤ ਸ਼ਾਂਤੀਪੂਰਵਕ...

ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਆੜਤੀ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ

ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਆੜਤੀ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ

Sep 23, 2026 03:31 PM (Asia/Kolkata)

ਆੜਤੀਆਂ ਨੇ ਚੇਅਰਮੈਨ ਦਾ ਕੀਤਾ ਨਿੱਘਾ ਸਵਾਗਤ, ਸਨਮਾਨਿਤ ਵੀ ਕੀਤਾਮੰਡੀਆਂ ਦੀਆਂ ਸਮੱਸਿਆਵਾਂ ਅਤੇ ਝੋਨੇ ਦੇ ਸੀਜ਼ਨ ਸਬੰਧੀ ਮਸਲਿਆਂ 'ਤੇ ਹੋਈ ਚਰਚਾਚੇਅਰਮੈਨ ਨੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਦਿੱਤਾ ਭਰੋਸਾਕਪੂਰਥਲਾ: (ਇੰਦਰਜੀਤ ਚਾਹਲ) ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਐਲਾਨੇ ਗਏ ਗੁਰਪਾਲ ਸਿੰਘ ਇੰਡੀਅਨ ਵੱਲੋਂ ਅੱਜ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਆੜਤੀ ਐਸੋਸੀਏਸ਼ਨ ਨਾਲ ਝੋਨੇ ਦੇ ਚੱਲ ਰਹੇ ਸੀਜ਼ਨ ਅਤੇ ਮੰਡੀਆਂ ਦੇ ਵੱਖ-ਵੱਖ ਮਸਲਿਆਂ ਸਬੰਧੀ ਇੱਕ ਅਹਿਮ ਮੀਟਿੰਗ...

ਕਪੂਰਥਲਾ 'ਚ ਅਜੀਬੋ-ਗਰੀਬ ਮਾਮਲਾ: ਪਰਿਵਾਰ ਨੇ ਜਿਸ ਪੁੱਤ ਦਾ ਸਸਕਾਰ ਕਰ ਪਾਇਆ ਸੀ ਭੋਗ, ਉਹ ਜੇਲ੍ਹ ਵਿੱਚ ਮਿਲਿਆ ਜਿਉਂਦਾ

ਕਪੂਰਥਲਾ 'ਚ ਅਜੀਬੋ-ਗਰੀਬ ਮਾਮਲਾ: ਪਰਿਵਾਰ ਨੇ ਜਿਸ ਪੁੱਤ ਦਾ ਸਸਕਾਰ ਕਰ ਪਾਇਆ ਸੀ ਭੋਗ, ਉਹ ਜੇਲ੍ਹ ਵਿੱਚ ਮਿਲਿਆ ਜਿਉਂਦਾ

Sep 05, 2026 05:30 PM (Asia/Kolkata)

ਜ਼ਿਲ੍ਹਾ ਕਪੂਰਥਲਾ ਤੋਂ ਇੱਕ ਅਤਿਅੰਤ ਹੈਰਾਨਕੁੰਨ ਅਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਵੱਲੋਂ ਮ੍ਰਿਤਕ ਸਮਝ ਕੇ ਜਿਸ ਨੌਜਵਾਨ ਦਾ ਅੰਤਿਮ ਸਸਕਾਰ ਅਤੇ ਭੋਗ ਦੀਆਂ ਰਸਮਾਂ ਤੱਕ ਮੁਕੰਮਲ ਕਰ ਦਿੱਤੀਆਂ ਗਈਆਂ ਸਨ, ਉਹ ਨੌਜਵਾਨ ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਜਿਉਂਦਾ ਮਿਲਿਆ ਹੈ। ਇਸ ਘਟਨਾ ਦੇ ਉਜਾਗਰ ਹੋਣ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰ ਦੰਗ ਰਹਿ ਗਏ ਹਨ, ਉੱਥੇ ਹੀ ਪੁਲਿਸ ਵੱਲੋਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਦੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ...

ਜਗਜੀਤ ਸਿੰਘ ਜੱਗਾ ਬਾਬਾ ਵੱਲੋਂ ਕਪੂਰਥਲਾ ਦੇ ਧਾਰਮਿਕ ਅਸਥਾਨਾਂ 'ਤੇ ਹਾਜ਼ਰੀ ਵੱਡੇ ਕਾਫ਼ਲੇ ਨਾਲ ਬਾਬਾ ਬਕਾਲਾ ਸਾਹਿਬ ਦੀ ਸਿਆਸੀ ਕਾਨਫਰੰਸ ਲਈ ਹੋਏ ਰਵਾਨਾ

ਜਗਜੀਤ ਸਿੰਘ ਜੱਗਾ ਬਾਬਾ ਵੱਲੋਂ ਕਪੂਰਥਲਾ ਦੇ ਧਾਰਮਿਕ ਅਸਥਾਨਾਂ 'ਤੇ ਹਾਜ਼ਰੀ ਵੱਡੇ ਕਾਫ਼ਲੇ ਨਾਲ ਬਾਬਾ ਬਕਾਲਾ ਸਾਹਿਬ ਦੀ ਸਿਆਸੀ ਕਾਨਫਰੰਸ ਲਈ ਹੋਏ ਰਵਾਨਾ

Aug 29, 2026 05:56 PM (Asia/Kolkata)

ਸਿਆਸਤ ਦਾ ਮਕਸਦ ਸਮਾਜ ਨੂੰ ਵੰਡਣਾ ਨਹੀਂ, ਬਲਕਿ ਲੋਕਾਂ ਦਾ ਭਲਾ ਕਰਨਾ: ਜੱਗਾ ਬਾਬਾ (ਇੰਦਰਜੀਤ ਚਾਹਲ)ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਹਲਕਾ ਕਪੂਰਥਲਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਗਜੀਤ ਸਿੰਘ ਧਾਲੀਵਾਲ (ਜੱਗਾ ਬਾਬਾ) ਵੱਲੋਂ ਹਲਕੇ ਅੰਦਰ ਵਿੱਢੀ ਗਈ ਜਨਸੰਪਰਕ ਮੁਹਿੰਮ ਤਹਿਤ ਅੱਜ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਅਤੇ ਪ੍ਰਸਿੱਧ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਗਿਆ।ਹਲਕਾ ਇੰਚਾਰਜ ਜਗਜੀਤ ਸਿੰਘ ਜੱਗਾ ਨੇ ਸਭ ਤੋਂ ਪਹਿਲਾਂ ਸਟੇਟ ਗੁਰਦੁਆਰਾ ਸਾਹਿਬ ਵਿਖੇ...

ਰੱਖੜੀ ਔਰਤਾਂ ਦੀ ਪਛਾਣ,ਸਮਾਨਤਾ,ਸੁਰੱਖਿਆ ਅਤੇ ਪਿਆਰ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ-ਉਮੇਸ਼ ਸ਼ਾਰਦਾ

ਰੱਖੜੀ ਔਰਤਾਂ ਦੀ ਪਛਾਣ,ਸਮਾਨਤਾ,ਸੁਰੱਖਿਆ ਅਤੇ ਪਿਆਰ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ-ਉਮੇਸ਼ ਸ਼ਾਰਦਾ

Aug 28, 2026 05:43 PM (Asia/Kolkata)

(ਇੰਦਰਜੀਤ ਚਾਹਲ)ਸੱਭਿਆਚਾਰਕ ਪਰੰਪਰਾਵਾਂ ਅਤੇ ਤਿਉਹਾਰਾਂ ਦੀ ਭਾਰਤ ਦੀ ਧਰਤੀ ਵਿੱਚ,ਰੱਖੜੀ ਬੰਧਨ ਇੱਕ ਤਿਉਹਾਰ ਹੈ ਜੋ ਸਿਰਫ ਭਰਾਵਾਂ ਅਤੇ ਭੈਣਾਂ ਦੇ ਰਿਸ਼ਤੇ ਤੱਕ ਹੀ ਸੀਮਿਤ ਨਹੀਂ ਹੈ,ਸਗੋਂ ਸਮਾਜ ਵਿੱਚ ਨੇੜਤਾ,ਫਰਜ਼ ਦੀ ਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪੁਸ਼ਟੀ ਦਾ ਜਸ਼ਨ ਵੀ ਹੈ।ਇਹ ਗੱਲ ਭਾਜਪਾ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਉਮੇਸ਼ ਸ਼ਾਰਦਾ ਨੇ ਆਪਣੀ ਭੈਣ ਰਮਾ ਸ਼ਰਮਾ ਨੂੰ ਰੱਖੜੀ ਬੰਨ੍ਹਦੇ ਕਹੀ।ਇਸ ਮੌਕੇ ਉਨ੍ਹਾਂ ਦੀਆਂ ਧੀਆਂ,ਸਮਰਿਧੀ...

ਕਪੂਰਥਲਾ ’ਚ ਭਿਆਨਕ ਸੜਕ ਹਾਦਸਾ, ਕਾਰ-ਮੋਟਰਸਾਈਕਲ ਟੱਕਰ ’ਚ ਮਹਿਲਾ ਦੀ ਮੌਤ

ਕਪੂਰਥਲਾ ’ਚ ਭਿਆਨਕ ਸੜਕ ਹਾਦਸਾ, ਕਾਰ-ਮੋਟਰਸਾਈਕਲ ਟੱਕਰ ’ਚ ਮਹਿਲਾ ਦੀ ਮੌਤ

Aug 12, 2026 03:59 PM (Asia/Kolkata)

ਕਪੂਰਥਲਾ ਜ਼ਿਲ੍ਹੇ ਵਿੱਚ ਸੁਲਤਾਨਪੁਰ ਲੋਧੀ-ਮੁੰਡੀ ਮੋੜ ਮਾਰਗ ’ਤੇ ਪਿੰਡ ਮੰਗੂਪੁਰ ਨੇੜੇ ਸੂਜੋਕਾਲੀਆ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਜ਼ਖਮੀ ਹੋਏ ਹਨ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਬਜ਼ੁਰਗ ਜੋੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਮਹਿਲਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਪਰਕਾਸ਼ ਕੌਰ, ਪਤਨੀ ਕੇਵਲ ਸਿੰਘ, ਵਾਸੀ ਮੰਗੂਪੁਰ ਵਜੋਂ ਹੋਈ ਹੈ। ਮੋਟਰਸਾਈਕਲ ਚਲਾ ਰਹੇ...