Daily Suraj

ਪੰਜਾਬੀ

ਕੈਨੇਡਾ ਨੇ ਹਥਿਆਰਾਂ ਦੇ 300 ਤੋਂ ਵੱਧ ਮਾਡਲ ਕੀਤੇ ਬਣ

06 Dec, 2024 05:30 AM

ਚੰਡੀਗੜ੍ਹ : ਕੈਨੇਡਾ ਨੇ ਯੂਕ੍ਰੇਨ ਦੀ ਮਦਦ ਲਈ ਵੱਡਾ ਕਦਮ ਚੁੱਕਿਆ ਹੈ। ਦਰਅਸਲ ਵੀਰਵਾਰ ਨੂੰ ਕੈਨੇਡਾ ਨੇ ਅਸਾਲਟ ਹਥਿਆਰਾਂ ਦੇ 324 ਮਾਡਲਾਂ ‘ਤੇ ਪਾਬੰਦੀ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ ਇਨ੍ਹਾਂ ਹਥਿਆਰਾਂ ਨੂੰ ਸਟੋਰਾਂ ਤੋਂ ਇਕੱਠਾ ਕਰਕੇ ਯੂਕ੍ਰੇਨ ਭੇਜਿਆ ਜਾਵੇਗਾ। ਇਹ ਫੈਸਲਾ ਮਾਂਟਰੀਅਲ ਦੇ ਈਕੋਲੇ ਪੌਲੀਟੈਕਨਿਕ ਵਿਖੇ ਨਾਰੀ ਵਿਰੋਧੀ ਹਮਲੇ ਦੀ 35ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ‘ਤੇ ਲਿਆ ਗਿਆ। ਇਸ ਹਮਲੇ ਵਿੱਚ 14 ਔਰਤਾਂ ਦੀ ਮੌਤ ਹੋ ਗਈ ਸੀ। ਇਸ ਸਾਰੀ ਘਟਨਾ ਨੇ ਲੋਕਾਂ ‘ਤੇ ਡੂੰਘੇ ਜ਼ਖ਼ਮ ਛੱਡੇ।

Posted By: Daily Suraj Bureau

Latest News