Daily Suraj

ਪੰਜਾਬੀ

ਪੰਜਾਬ ਸਰਕਾਰ ਨੇ IPS ਅਧਿਕਾਰੀ ਨੂੰ ਦਿੱਤਾ ਵਾਧੂ ਚਾਰਜ

01 May, 2025 11:32 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਇੱਕ ਆਈਪੀਐਸ ਅਧਿਕਾਰੀ ਨੂੰ ਵਾਧੂ ਚਾਰਜ ਦਿੱਤਾ ਹੈ। ਪੰਜਾਬ ਸਰਕਾਰ ਨੇ ਆਈਪੀਐਸ ਹਰਚਰਨ ਸਿੰਘ ਭੁੱਲਰ, ਡੀਆਈਜੀ, ਰੂਪਨਗਰ ਰੇਂਜ, ਰੂਪਨਗਰ ਨੂੰ ਡੀਆਈਜੀ, ਪਟਿਆਲਾ ਰੇਂਜ ਦੀਆਂ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਹਨ। 

#PunjabGovernment #IPSOfficer #AdministrativeChanges #PoliceReform #PunjabNews #LawAndOrder #IndianPolice #GovernmentDecision #AdditionalCharge #IPSPosting

Latest News