ਪੰਜਾਬ ਸਰਕਾਰ ਨੇ IPS ਅਧਿਕਾਰੀ ਨੂੰ ਦਿੱਤਾ ਵਾਧੂ ਚਾਰਜ
- ਪੰਜਾਬ
- 01 May,2025

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਇੱਕ ਆਈਪੀਐਸ ਅਧਿਕਾਰੀ ਨੂੰ ਵਾਧੂ ਚਾਰਜ ਦਿੱਤਾ ਹੈ। ਪੰਜਾਬ ਸਰਕਾਰ ਨੇ ਆਈਪੀਐਸ ਹਰਚਰਨ ਸਿੰਘ ਭੁੱਲਰ, ਡੀਆਈਜੀ, ਰੂਪਨਗਰ ਰੇਂਜ, ਰੂਪਨਗਰ ਨੂੰ ਡੀਆਈਜੀ, ਪਟਿਆਲਾ ਰੇਂਜ ਦੀਆਂ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਹਨ।
#PunjabGovernment #IPSOfficer #AdministrativeChanges #PoliceReform #PunjabNews #LawAndOrder #IndianPolice #GovernmentDecision #AdditionalCharge #IPSPosting
Posted By:

Leave a Reply