ਆਪ੍ਰੇਸ਼ਨ ਸਿੰਧੂ : ਇਜ਼ਰਾਈਲ ਤੋਂ 268 ਹੋਰ ਵਾਪਸ ਪਰਤੇ ਭਾਰਤੀ
- ਦੇਸ਼
- (Asia/Kolkata)
ਨਵੀਂ ਦਿੱਲੀ : ਆਪ੍ਰੇਸ਼ਨ ਸਿੰਧੂ ਤਹਿਤ ਇਜ਼ਰਾਈਲ ਤੋਂ ਤੀਜੀ ਉਡਾਣ ਵਿਚ 268 ਭਾਰਤੀ ਨਾਗਰਿਕ ਵਾਪਸ ਪਰਤੇ। ਕੇਂਦਰੀ ਰਾਜ ਮੰਤਰੀ ਐਲ ਮੁਰੂਗਨ ਨੇ ਲੋਕਾਂ ਦਾ ਸਵਾਗਤ ਕੀਤਾ।
#OperationSindhu #IndiansReturnFromIsrael #EvacuationMission #IndianCitizensSafe #IsraelCrisis #MEAIndia #RescueOperation #IndiaIsrael #EvacuationUpdate
Leave a Reply