ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਨੇ ਕੀਤੀ ਦੂਸਰੀ ਸੂਚੀ ਜਾਰੀ
- ਸੰਗਰੂਰ
- (Asia/Kolkata)
ਦੇਸ਼ ਦੇ 22 ਸੂਬਾ ਪ੍ਰਧਾਨਾਂ ਸਣੇ ਚੰਡੀਗੜ੍ਹ ਦਾ ਪ੍ਰਧਾਨ ਵੀ ਕੀਤਾ ਨਿਯੁਕਤ ਸਮਾਜ ਸੇਵਾ ਨੂੰ ਸਮਰਪਿਤ ਆਗੂ ਬਣਨ ਮਿਸ਼ਨ ਦਾ ਹਿੱਸਾ: ਸ਼੍ਰੀ ਦਰਸ਼ਨ ਕਾਂਗੜਾ ਸੰਗਰੂਰ,22 ਜਨਵਰੀ (ਜਗਸੀਰ ਸਿੰਘ) - ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਨਾਲ ਸਾਲ 2026 ਲਈ ਦੇਸ਼ ਦੇ ਵੱਖ ਵੱਖ ਪ੍ਰਦੇਸਾਂ ਦੇ ਸੂਬਾ ਪ੍ਰਧਾਨਾਂ ਸਣੇ ਚੰਡੀਗੜ੍ਹ ਦਾ ਨਿਯੁਕਤ ਕੀਤਾ ਗਿਆ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। 1) ਸ਼੍ਰੀ ਮੁਕੇਸ਼ ਰਤਨਾਕਰ (ਪੰਜਾਬ) 2) ਸ਼੍ਰੀ ਰਾਮ ਨਿਵਾਸ ਸੇਤੂ, ਸਫੀਦੋਂ (ਹਰਿਆਣਾ) 3) ਡਾ ਸੁਰਿੰਦਰਾ ਕੁਮਾਰੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) 4) ਸ਼੍ਰੀ ਅਨੰਦ ਸੁਦਰਸ਼ਨ ਅਲਾਹਾਬਾਦ (ਉੱਤਰ ਪ੍ਰਦੇਸ਼) 5) ਸ਼੍ਰੀ ਭੁਟਾਰੀ ਅਰੁਣ ਕੁਮਾਰ (ਆਂਧਰਾ ਪ੍ਰਦੇਸ਼) 6) ਸ਼੍ਰੀ ਦੀਪਕ ਬਿਲੜਵਾਨ (ਮੱਧ ਪ੍ਰਦੇਸ਼) 7) ਸ਼੍ਰੀ ਵਗੇਲਾ ਮਹੇਸ਼ (ਗੁਜਰਾਤ) 8) ਸ਼੍ਰੀ ਜੋਅਕੋਰਨ ਵਾਲਮੀਕਿ (ਅਸਾਮ) 9) ਐਡਵੋਕੇਟ ਇਰਸ਼ਾਦ ਹਸਨ (ਜੰਮੂ ਕਸ਼ਮੀਰ)10) ਐਡਵੋਕੇਟ ਵਿਵੇਕ ਕੁਮਾਰ (ਝਾਰਖੰਡ) 11) ਸਰੀਸਾਇਲ ਅਨਤਿੰਨ (ਕਰਨਾਟਕਾ)12) ਸ਼੍ਰੀ ਅਭੀਸੈਕ ਕੁਮਾਰ ਬਗਲਕੋਟ (ਮਹਾਰਾਸ਼ਟਰ) 13) ਸ਼੍ਰੀ ਸਤੀਸ਼ ਬਿਡਲਾ ਹੇਦਰਾਬਾਦ 14) ਸ਼੍ਰੀ ਸਤੀਸ਼ ਰੰਜਨ ਦੇਹਰਾਦੂਨ ( ਉਤਰਾਖੰਡ) 15) ਸ਼੍ਰੀ ਸੰਜੇ ਕੁਮਾਰ ਚੱਕਰਵਰਤੀ ਪਟਨਾ (ਬਿਹਾਰ)16) ਸ਼੍ਰੀ ਵਿਨੋਦ ਬਾਈਕਾ (ਛਤੀਸਗੜ੍ਹ)17) ਸ਼੍ਰੀ ਇੰਦਰ ਸਿੰਘ ਖ਼ਾਨ ਮਾਰਕੀਟ (ਦਿੱਲੀ ਪ੍ਰਦੇਸ਼)18) ਸ਼੍ਰੀ ਵਿਸ਼ਵ ਰਤਨ (ਉਡੀਸਾ)19) ਸ਼੍ਰੀ ਮੁਨਾਰਾ ਰਾਮ (ਤਰੀਪੁਰ) 20) ਸ਼੍ਰੀ ਹਿੰਮਤ ਰਤਨਦੇਵ (ਮਨੀਪੁਰ) 21) ਸ਼੍ਰੀ ਰਜਨੀਦੇਵ ਕਾਲੀ (ਕੇਰਲਾ) 22) ਸ਼੍ਰੀ ਦੇਵੇਂਦਰ ਰਾਠੌਰ ਜੈਪੁਰ (ਰਾਜਸਥਾਨ) ਅਤੇ ਸ਼੍ਰੀ ਗੁਰਚਰਨ ਸਿੰਘ ਨੂੰ ਚੰਡੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
Leave a Reply