Captain ਅਮਰਿੰਦਰ ਸਿੰਘ ਦੇ Political Secretary ਮੇਜਰ ਅਮਰਦੀਪ ਸਿੰਘ ਦੇ ਪਿਤਾ ਦਾ ਦਿਹਾਂਤ
- ਪੰਜਾਬ
- (Asia/Kolkata)
– 9 ਜਨਵਰੀ ਨੂੰ ਭੋਗ ਤੇ ਅੰਤਿਮ ਅਰਦਾਸ ਚੰਡੀਗੜ੍ਹਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਮੇਜਰ ਅਮਰਦੀਪ ਸਿੰਘ ਨੂੰ ਵੱਡਾ ਸਦਮਾ ਲੱਗਾ ਹੈ। ਉਹਨਾਂ ਦੇ ਪਿਤਾ ਅਤੇ ਹਰਭਜਨ ਸਿੰਘ ਨੱਤ ਦਾ ਦਿਹਾਂਤ ਹੋ ਗਿਆ ਹੈ। ਡਾ. ਹਰਭਜਨ ਸਿੰਘ ਨੱਤ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਹਨ। ਡਾ. ਹਰਭਜਨ ਸਿੰਘ ਨਮਿੱਤ ਭੋਗ ਅਤੇ ਅੰਤਿਮ ਅਰਦਾਸ 9 ਜਨਵਰੀ 2026 ਨੂੰ ਗੁਰਦਵਾਰਾ ਮੋਤੀ ਬਾਗ਼ ਸਾਹਿਬ, ਪਟਿਆਲਾ ਵਿਖੇ ਹੋਵੇਗੀ।
Leave a Reply