ਹਾਉਸਿੰਗ ਬੋਰਡ ਕਲੋਨੀ ਵਿੱਖੇ ਚਾਰ ਸਾਹਿਬਜ਼ਾਦਿਆ , ਮਾਤਾ ਗੁਜਰੀ ਜੀ ਦੀ ਲਾਸਾਨੀ ਸਹਾਦਤ ਨੂੰ ਸਮਰਪਿਤ ਤੇ ਭਾਈ ਮੋਤੀ ਲਾਲ ਮਹਿਰਾ ਨੂੰ ਯਾਦ ਕਰਦਿਆ ਦੁੱਧ ਦੇ ਲੰਗਰ ਲਗਾਏ
- ਲੁਧਿਆਣਾ
- (Asia/Kolkata)
ਲੁਧਿਆਣਾ 27 ਦਸੰਬਰ ( ) ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ , ਬਾਬਾ ਜੁਝਾਰ ਸਿੰਘ , ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੋਰ ਜੀ ਲਾਸਾਨੀ ਸਹਾਦਤ ਨੂੰ ਸਮਰਪਿਤ ਤੇ ਠੰਡੇ ਬੁਰਜ ਚ ਦੁੱਧ ਦੀ ਸੇਵਾ ਕਰਨ ਵਾਲੇ ਭਾਈ ਮੋਤੀ ਲਾਲ ਮਹਿਰਾ , ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਜੀ ਦਾ ਦੇ ਸੰਸਕਾਰ ਦੀ ਸੇਵਾ ਕਰਨ ਵਾਲੇ ਦੀਵਾਨ ਟੋਡਰ ਮੱਲ ਅਤੇ ਵੱਡੇ ਸਾਹਿਬਜ਼ਾਦਿਆਂ ਤੇ ਸਮੂਹ ਚਮਕੌਰ ਦੀ ਗੜ੍ਹੀ ਦੇ ਸ਼ਹੀਦ ਸਿੰਘਾ ਦਾ ਸੰਸਕਾਰ ਕਰਨ ਵਾਲੀ ਬੀਬੀ ਹਰਸਰਨ ਕੋਰ ਜੀ ਨੂੰ ਯਾਦ ਕਰਦਿਆ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਚ ਦੇ ਪੀਰ ਦੀ ਸੇਵਾ ਕਰਨ ਵਾਲੇ ਭਾਈ ਨਵੀ ਖਾ ਤੇ ਭਾਈ ਗਨੀ ਖਾ ਨੂੰ ਯਾਦ ਕਰਦਿਆਂ, ਆਲਮਗੀਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੂੰ ਘੋੜਾ ਭੇਟ ਕਰਨ ਵਾਲੇ ਭਾਈ ਨਗਾਹਿਆ ਜੀ ਨੂੰ ਯਾਦ ਕਰਦਿਆ ਅਤੇ ਰਾਏਕੋਟ ਵਿੱਖੇ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਬਾਰੇ ਸਰਹੰਦ ਪਤਾ ਕਰਕੇ ਦੱਸਣ ਵਾਲੇ ਰਾਏ ਕੱਲਾ ਜੀ ਨੂੰ ਯਾਦ ਕਰਦਿਆਂ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਉਸਿੰਗ ਬੋਰਡ ਕਲੋਨੀ ਵਿੱਖੇ ਇੰਟਰਨੈਸਨਲ ਸਿੱਖ ਧਰਮ ਪ੍ਰਚਾਰ ਮੰਚ , ਸਮੁੱਚੀ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆ ਸੰਗਤਾ ਦੇ ਸਹਿਯੋਗ ਨਾਲ ਸਲਾਨਾ ਦੁੱਧ ਦੇ ਲੰਗਰ ਲਗਾਏ ਗਏ ਇਸ ਸਮੇ ਇੰਟਰਨੈਸਨਲ ਸਿੱਖ ਧਰਮ ਪ੍ਰਚਾਰ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਕਿਹਾ ਅਸੀ ਸਹੀਦੀ ਦਿਹਾੜਾ ਮਨਾ ਰਹੇ ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ , ਬਾਬਾ ਜੁਝਾਰ ਸਿੰਘ ਜੀ ਚਮਕੋਰ ਦੀ ਗੜੀ ਚ ਸਹਾਦਤ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਨਿੱਕੀ ਉਮਰੇ ਦਿੱਤੀ ਪਾਵਨ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਦਾ ਬੇਬਾਕ ਹੌਂਸਲਾ ਸਿਦਕ, ਦਲੇਰੀ ਅਤੇ ਧਰਮ ਦੇ ਲਾਸਾਨੀ ਜਜ਼ਬੇ ਦਾ ਸਿਖ਼ਰ ਹੈ।ਵੱਡੇ ਸਾਹਿਬਜਾਦੇ , ਨਿੱਕੀ ਉਮਰੇ ਵੱਡੇ ਸਾਕੇ ਦੀ ਲਾਸਾਨੀ ਗਾਥਾ ਰਚਣ ਵਾਲੇ ਗੁਰੂ ਜੀ ਦੇ ਛੋਟੇ ਲਾਲਾਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਸਮੂਹ ਸਹੀਦ ਸਿੰਘਾ ਨੂੰ ਕੋਟਾਨ-ਕੋਟ ਪ੍ਰਣਾਮ. ਕਰਦੇ ਹਾ ਤੇ ਅੱਜ ਗੁਰਦਆਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਗੁਰਜੀਤ ਸਿੰਘ ਜੀ ਵੱਲੋ ਅਰਦਾਸ ਕਰਨ ਉਪਰੰਤ ਦੁੱਧ ਦੇ ਲੰਗਰ ਸੁਰੂ ਕੀਤੇ ਗਏ ਅੱਜ ਦੁੱਧ ਦੇ ਲੰਗਰ ਦੀ ਸੰਗਤੀ ਰੂਪ ਸੇਵਾ ਕਰਨ ਵਾਲਿਆ ਚ ਸ ਇੰਟਰਨੈਸ਼ਨਲ ਸਿੱਖ ਧਰਮ ਪ੍ਰਚਾਰ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਲੀਲ , ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ , ਭਾਈ ਅਵਤਾਰ ਸਿੰਘ ਜੀ, ਮਾਸਟਰ ਬਲਰਾਜ ਸਿੰਘ , ਗੁਰਦੀਪ ਸਿੰਘ ਘੁਮਾਣ , ਗੁਰਮੀਤ ਸਿੰਘ ਕੋਚਰ, ਸੰਦੀਪ ਸਿੰਘ ਖੋਸਾ, ਡਾਕਟਰ ਪ੍ਰਿਤਪਾਲ ਸਿੰਘ , ਪੂਰਨ ਸਿੰਘ ਬੇਦੀ, ਜਗਦੀਪ ਸਿੰਘ ਭੱਠਲ, ਬੂਟਾ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਦੀਸ ਸਿੰਘ ਬਿੱਟੂ, ਅਵਤਾਰ ਸਿੰਘ ਨਿਰਬਾਣ, ਜਥੇਦਾਰ ਚਰਨ ਸਿੰਘ , ਭਗਤ ਸਿੰਘ , ਸਾਬਕਾ ਪ੍ਰਧਾਨ ਬਲਵੀਰ ਸਿੰਘ ਗਰੇਵਾਲ, ਬਲਜੀਤ ਸਿੰਘ ਬਬਲੂ , ਕਮਲਜੀਤ ਸਿੰਘ ਕੋਚਰ, ਸੰਦੀਪ ਸਿੰਘ, ਪਰਵੀਨਪਾਲ ਸਿੰਘ, ਕਸਮੀਰੀ ਲਾਲ ,ਜਗਤਾਰ ਸਿੰਘ ਐਤੀਆਣਾ , ਗੁਰਦੇਵ ਸਿੰਘ ਅਡਿਟਰ , ਸੁਖਬੀਰ ਸਿੰਘ ਬਿੱਟੂ ਕੋਚਰ , ਕੁਲਜੀਤ ਸਿੰਘ ਕਾਕਾ ,ਡਾਕਟਰ ਗੁਰਦੀਪ ਸਿੰਘ ਧਵਨ , ਕੁਲਵਿੰਦਰ ਸਿੰਘ ਯੂ ਐਸ ਏ , ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਬੇਦੀ , ਸੁਖਬੀਰ ਸਿੰਘ ਬਿੱਟੂ, ਭੁਪਿੰਦਰ ਸਿੰਘ ਭਿੰਦਾ , ਭੁਪਿੰਦਰ ਸਿੰਘ ਕਾਕਾ , ਸੁਖਰਾਜ ਸਿੰਘ ਧਾਲੀਵਾਲ ਕਨੇਡਾ, ਸੁਖਜਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਖੱਟੜ ,ਰਤਨ ਚੋਪੜਾ , ਨਰਿੰਦਰ ਸਿੰਘ ਲਵਲੀ , ਸੁੱਖੀ ਵੀਰ , ਅਵਤਾਰ ਸਿੰਘ ਸੈਣੀ ,ਸੰਦੀਪ ਸਿੰਘ ਸੋਨੀ ਲੀਲ , ਹਰਨਾਮ ਸਿੰਘ ਖਾਲਸਾ , ਗੁਰਸੇਵਕ ਸਿੰਘ, ਕਮਲ ਜੀ , ਭਾਈ ਬਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਰਾਮਆਸਰਾ ਸਿੰਘ ਆਦਿ ਵੱਡੀ ਗਿਣਤੀ ਸੰਗਤਾ ਹਾਜਰ ਸਨ
Leave a Reply