ਜੈਪੁਰ 'ਚ ਈ. ਡੀ. ਦੇ ਦਫ਼ਤਰ 'ਚ ਪਹੁੰਚੇ ਰਾਬਰਟ ਵਾਡਰਾ
- ਦੇਸ਼
- (Asia/Kolkata)
ਜੈਪੁਰ, 12 ਫਰਵਰੀ- ਬੀਕਾਨੇਰ ਜ਼ਮੀਨ ਘੋਟਾਲਾ ਮਾਮਲੇ 'ਚ ਪੁੱਛ-ਗਿੱਛ ਦੇ ਸਿਲਸਿਲੇ 'ਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਜੈਪੁਰ 'ਚ ਸਥਿਤ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਦੇ ਦਫ਼ਤਰ 'ਚ ਪਹੁੰਚੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਮੌਰੀਨ ਵਾਡਰਾ ਵੀ ਹਨ। ਵਾਡਰਾ ਬੀਤੇ ਦਿਨ ਆਪਣੀ ਮਾਂ ਨਾਲ ਇੱਥੇ ਪਹੁੰਚੇ ਸਨ।
Leave a Reply