ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ
- ਖੇਡਾਂ
- (Asia/Kolkata)
T20 World Cup :International Cricket Council (ਆਈਸੀਸੀ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 7 ਫਰਵਰੀ ਨੂੰ 2026 ਦੇ ਪੁਰਸ਼ਾਂ ਦੇ T20 ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ 2 ਤੋਂ 6 ਫਰਵਰੀ ਦੇ ਵਿਚਕਾਰ 16 ਅਭਿਆਸ ਮੈਚ ਖੇਡੇ ਜਾਣਗੇ। ਇਹ ਅਭਿਆਸ ਮੈਚ ਸਹਿ-ਮੇਜ਼ਬਾਨ ਦੇਸ਼ਾਂ ਭਾਰਤ ਅਤੇ ਸ਼੍ਰੀਲੰਕਾ ਦੇ ਚਾਰ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਣਗੇ।
Leave a Reply