ਜੁਝਾਰ ਮਾਡਲ ਹਾਈ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
- ਪੰਜਾਬ
- 02 Apr,2019

ਲੁਧਿਆਣਾ, 2 ਅਪ੍ਰੈਲ (ਪ.ਪ)- ਜੁਝਾਰ ਮਾਡਲ ਹਾਈ ਸਕੂਲ, ਟੇਡੀ ਰੋਡ, ਨਿਊ ਸ਼ਿਮਲਾਪੁਰੀਅਤੇ ਜੁਝਾਰ ਮਾਡਲ ਹਾਈ ਸਕੂਲ ਗਲੀ ਨੰ.8/2, ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਨਿਊਸ਼ਿਮਲਾਪੁਰੀ ਦਾ ਸਲਾਨਾ ਨਤੀਜਾ 100 ਫੀਸਦੀ ਰਿਹਾ।ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਗਿੱਲ ਨੂੰਅਤੇ ਪ੍ਰਿੰਸੀਪਲ ਅਨੀਤਾ ਸ਼ਰਮਾ ਨੇ ਦੱਸਿਆ ਕਿ ਨਰਸਰੀ ਤੋਂ ਲੈ ਕੇ 9ਵੀਂ ਕਲਾਸ ਤੱਕ ਦੇਸਾਰੇ ਹੀ ਬੱਚੇ 100 ਫੀਸਦੀ ਅੰਕ ਲੈ ਕੇ ਪਾਸ ਹੋਏ ਹਨ। ਇਸ ਸ਼ਾਨਦਾਰ ਨਤੀਜੇ ਦਾ ਸਾਰਾਸਿਹਰਾ ਸਕੂਲ ਦੇ ਸਮੂਹ ਸਟਾਫ਼ ਦੇ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਦੋÂਾ ਸਕੂਲਾਂ ਦਾਨਵਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤੋਂ ਬੱਚਿਆਂ ਕੋਲੋਦਾਖਲਾ ਨਹੀਂ ਲਿਆ ਜਾ ਰਿਹਾ, ਸਿਰਫ ਸ਼ਨੀਵਾਰ ਫੀਸ ਹੀ ਲਈ ਜਾਵੇਗੀ।ਸ੍ਰੀ ਗਿੱਲ ਅਤੇ ਮੈਡਮ ਅਨੀਤਾ ਸ਼ਰਮਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਬੱਚਿਆਂ ਨੂੰਚੰਗੀ ਲਿਖਿਆ ਦੇ ਕੇ ਇਕ ਕਾਬਲ ਇਨਸਾਨ ਬਣਾਉਣਾ ਹੈ ਤਾਂ ਜੋ ਸਾਡੇ ਸਕੂਲ ਦੇ ਬੱਚੇ ਵੱਡੇਹੋ ਕੇ ਉੱਖ ਅਹੁਦਿਆਂ ਤੇ ਪਹੁੰਚਣ ਅਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ। ਉਨ੍ਹਾਂਦੱਸਿਆ ਕਿ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਜਲਦ ਹੀ ਕਰਵਾਇਆ ਜਾਵੇਗਾ ਜਿਸ ਵਿੱਚਹੋਣਹਾਰ ਬੱਚਿਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Posted By:

Leave a Reply