ਦੇਸ਼ ਵਿੱਚ ਕਰੋਨਾ ਦੇ 60975 ਨਵੇਂ ਕੇਸ; ਕੁੱਲ ਮਾਮਲੇ ਸਾਢੇ 31 ਲੱਖ ਤੋਂ ਪਾਰ
- ਦੇਸ਼
- (Asia/Kolkata)
ਨਵੀਂ ਦਿੱਲੀ, 25 ਅਗਸਤਦੇਸ਼ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਦੇ 60975 ਨਵੇਂ ਕੇਸ ਆਉਣ ਨਾਲ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 3167323 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਸਵੇਰੇ ਅੱਠ ਵਜੇ ਤੱਕ 848 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 58390 ਹੋ ਗਈ ਹੈ।
Leave a Reply