ਜੰਡਿਆਲਾ ਗੁਰੂ 'ਚ ਦਿਨ ਦਿਹਾੜੇ ਗੋਲੀਕਾਂਡ, ਇੱਕ ਵਿਅਕਤੀ ਜ਼ਖਮੀ
- ਪੰਜਾਬ
- (Asia/Kolkata)
ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿਚ ਇਕ ਦੁਕਾਨਦਾਰ ਉੱਪਰ ਗੋਲੀਆਂ ਚਲਾਈਆਂ ਗਈਆਂ। ਦੁਕਾਨਦਾਰ ਦੀ ਪਛਾਣ ਕਸ਼ਮੀਰ ਸਿੰਘ ਵਜੋਂ ਹੋਈ ਹੈ। ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿਚ ਕਸ਼ਮੀਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਨਿੱਜੀ ਹਸਪਤਾਲ ਵਿਚ ਭੇਜਿਆ ਗਿਆ।
#JandialaGuru #ShootingIncident #AmritsarNews #CrimeAlert #PublicSafety #PunjabPolice #GunViolence #BreakingNews
Leave a Reply