ਅੱਜ ਦਾ ਰਾਸ਼ੀਫਲ (10 ਨਵੰਬਰ 2026)
ਮੇਖ : ਮਨ ਵਿੱਚ ਉਤਸ਼ਾਹ ਬਣਿਆ ਰਹੇਗਾ। ਕੰਮਕਾਜ ਵਿੱਚ ਚੰਗਾ ਲਾਭ ਮਿਲੇਗਾ, ਪਰ ਗੁੱਸੇ ਉੱਤੇ ਕਾਬੂ ਰੱਖਣਾ ਜ਼ਰੂਰੀ ਹੈ।
ਬ੍ਰਿਸ਼ਭ: ਵਪਾਰ ਅਤੇ ਸਾਂਝੇਦਾਰੀ ਵਿੱਚ ਸੁਧਾਰ ਹੋਵੇਗਾ। ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਬਣਾ ਕੇ ਰੱਖੋ।
ਮਿਥੁਨ : ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਗੁਪਤ ਸ਼ੱਤਰੂਆਂ ਤੋਂ ਸਾਵਧਾਨ ਰਹੋ।
ਕਰਕ : ਆਮਦਨ ਦੇ ਨਵੇਂ ਸਾਧਨ ਬਣਨਗੇ। ਪ੍ਰੇਮ ਸਬੰਧਾਂ ਵਿੱਚ ਮਿਠਾਸ ਰਹੇਗੀ, ਪਰ ਜਲਦਬਾਜ਼ੀ ਵਿੱਚ ਫੈਸਲਾ ਲੈਣ ਤੋਂ ਬਚੋ।
ਸਿੰਘ : ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ। ਘਰ-ਪਰਿਵਾਰ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲੇਗਾ।
ਕੰਨਿਆ : ਵਿਦੇਸ਼ੀ ਕੰਮਾਂ ਅਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ। ਸਿਹਤ ਦਾ ਧਿਆਨ ਰੱਖੋ ਅਤੇ ਖਾਣ-ਪੀਣ ਵਿੱਚ ਸੰਜਮ ਰੱਖੋ।
ਤੁਲਾ : ਅਟਕੇ ਹੋਏ ਕੰਮ ਪੂਰੇ ਹੋ ਸਕਦੇ ਹਨ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਅਤੇ ਫਜ਼ੂਲ ਖਰਚੇ ਤੋਂ ਬਚੋ।
ਬ੍ਰਿਸ਼ਚਕ : ਤੁਹਾਡੀ ਰਾਸ਼ੀ ਵਿੱਚ ਗ੍ਰਹਿਆਂ ਦਾ ਸੁਖਦ ਪ੍ਰਭਾਵ ਰਹੇਗਾ। ਆਤਮ-ਵਿਸ਼ਵਾਸ ਵਧੇਗਾ, ਬਿਨਾਂ ਵਜ੍ਹਾ ਦੀ ਬਹਿਸ ਤੋਂ ਦੂਰ ਰਹੋ।
ਧਨੂ : ਕਾਰੋਬਾਰ ਉੱਤੇ ਪੂਰਾ ਧਿਆਨ ਰਹੇਗਾ। ਬਜ਼ੁਰਗਾਂ ਦੀ ਸਲਾਹ ਲੈ ਕੇ ਕੰਮ ਕਰਨਾ ਲਾਹੇਵੰਦ ਹੋਵੇਗਾ।
ਮਕਰ : ਆਰਥਿਕ ਪੱਖੋਂ ਦਿਨ ਵਧੀਆ ਹੈ। ਰੁਕਿਆ ਹੋਇਆ ਧਨ ਵਾਪਸ ਮਿਲ ਸਕਦਾ ਹੈ।
ਕੁੰਭ : ਮਿਹਨਤ ਦੇ ਮੁਤਾਬਕ ਨਤੀਜੇ ਮਿਲਣਗੇ। ਕੰਮ ਵਾਲੀ ਥਾਂ 'ਤੇ ਸਹਿਯੋਗੀਆਂ ਨਾਲ ਚੰਗਾ ਵਿਵਹਾਰ ਰੱਖੋ।
ਮੀਨ : ਭਾਈਵਾਲੀ ਦੇ ਕੰਮਾਂ ਵਿੱਚ ਸਫਲਤਾ ਮਿਲੇਗੀ। ਆਮਦਨ ਵਿੱਚ ਵਾਧਾ ਹੋਣ ਦੇ ਯੋਗ ਹਨ।