17 ਮਈ ਨੂੰ ਕਿੰਨੀ ਵਧੀ ਪੈਟਰੋਲ-ਡੀਜ਼ਲ ਦੀ ਕੀਮਤ?
- ਰਾਸ਼ਟਰੀ
- 17 May,2025

ਨਵੀ ਦਿੱਲੀ : ਭਾਰਤੀ ਤੇਲ ਕੰਪਨੀਆਂ ਅੰਤਰਰਾਸ਼ਟਰੀ ਤੇਲ ਬਾਜ਼ਾਰ ਦੀਆਂ ਦਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) ਅਪਡੇਟ ਕਰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਾਜਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਐਂਟਰੀ ਟੈਕਸ ਅਤੇ ਵੱਖ-ਵੱਖ ਵੈਟ ਦਰਾਂ ਜੋੜਨ ਤੋਂ ਬਾਅਦ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਅੱਜ ਯਾਨੀ ਕਿ 17 ਮਈ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। 17 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਹੀ ਹਨ ਅਤੇ ਇਸ ‘ਚ ਕੋਈ ਸੋਧ ਨਹੀਂ ਕੀਤੀ ਗਈ ਹੈ।
ਸ਼ਹਿਰ — ਪੈਟਰੋਲ — ਡੀਜ਼ਲ
ਦਿੱਲੀ — 94.72 — 87.62
ਮੁੰਬਈ — 103.44 — 89.97
ਕੋਲਕਾਤਾ– 103.94 — 90.76
ਚੇਨਈ — 100.85 — 92.44
ਬੰਗਲੁਰੂ — 102.86 — 91.02
ਲਖਨਊ — 94.65 — 87.76
ਨੋਇਡਾ — 94.87 — 88.01
ਗੁਰੂਗ੍ਰਾਮ — 95.19 — 88.05
ਚੰਡੀਗੜ੍ਹ — 94.24 — 82.40
ਪਟਨਾ– 105.18 — 92.04
#PetrolPriceHike #DieselPrice #FuelRates #PetrolDieselUpdate #FuelCost #InflationAlert#17MayUpdate
#IndiaFuelPrice
Posted By:

Leave a Reply