ਪ੍ਰਸਿੱਧ ਗਾਇਕ ਹਰਦੇਵ ਚਾਹਲ ਇੰਗਲੈਂਡ ਦਾ ਸਫਲ ਟੂਰ ਲਗਾਕੇ ਆਪਣੇ ਵਤਨ ਪਰਤੇ
- ਪੰਜਾਬ
- (Asia/Kolkata)
ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਬੀਤੇ ਕੱਲ ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦੇ ਚੇਅਰਮੈਨ ਤੇ ਪ੍ਰਸਿੱਧ ਗਾਇਕ ਹਰਦੇਵ ਚਾਹਲ ਇੰਗਲੈਂਡ ਦਾ ਸਫਲ ਟੂਰ ਲਗਾਕੇ ਵਤਨ ਪਰਤੇ ਜਿਥੇ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਗੱਲਬਾਤ ਕਰਦਿਆ ਗਾਇਕ ਹਰਦੇਵ ਚਾਹਲ ਨੇ ਦੱਸਿਆ ਕਿ ਮੈ ਸ਼ੁਕਰ ਗੁਜਾਰ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕੁਲਵਿੰਦਰ ਸਿੰਘ ਮੁੱਖ ਸੇਵਾਦਾਰ ਬਾਬਾ ਵਡਭਾਗ ਸਿੰਘ ਕਵੈਂਟਰੀ ਇੰਗਲੈਂਡ ਵਾਲਿਆਂ ਦਾ ਜਿਨਾਂ ਦੇ ਅਸ਼ੀਰਵਾਦ ਨਾਲ ਅਨੇਕਾਂ ਵਾਰ ਯੂਕੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਧੰਨਵਾਦ ਉਥੇ ਦੀਆਂ ਸੰਗਤਾਂ ਦੇ ਜਿਨਾਂ ਨੇ ਮੇਰੇ ਵਲੋਂ ਵੱਖ ਵੱਖ ਗੁਰੂਘਰਾਂ ਕੀਤੇ ਗਏ ਧਾਰਮਿਕ ਪ੍ਰੋਗਰਾਮਾਂ ਨੂੰ ਮਾਣ ਸਤਿਕਾਰ ਦਿਤਾ ਤੇ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਕਿਤੇ ਪੰਜਾਬੀ ਮਿਲਦੇ ਹਨ ਬੇਸ਼ੱਕ ਸੱਤ ਸਮੁੰਦਰ ਤੋਂ ਪਾਰ ਬੇਗਾਨੇ ਮੁਲਕ ਵਿਚ ਹਨ ਪਰ ਵਿਦੇਸ਼ ਦੀ ਧਰਤੀ ਤੇ ਪੰਜਾਬੀ ਵੀਰ ਪੰਜਾਬੀ ਡੋਲਣ ਨਹੀਂ ਦਿੰਦੇ ਵਾਹਿਗੁਰੂ ਅੱਗੇ ਅਰਦਾਸ ਕਿ ਸੱਚੇ ਪਾਤਸ਼ਾਹ ਸਮੁਚੀਆਂ ਸੰਗਤਾਂ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਹਮੇਸ਼ਾਂ ਚੜਦੀ ਕਲਾ ਰੱਖੇ
Leave a Reply