ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਗਈ ਹੈ : ਅੰਮ੍ਰਿਤਸਰ ਧਮਾਕੇ 'ਤੇ ਰਾਜਾ ਵੜਿੰਗ
- ਪੰਜਾਬ
- (Asia/Kolkata)
ਬਠਿੰਡਾ : ਅੰਮ੍ਰਿਤਸਰ ਧਮਾਕੇ 'ਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਹਰ ਰੋਜ਼ ਹੱਥਗੋਲੇ ਵਰਤੇ ਜਾ ਰਹੇ ਹਨ। ਇਕ ਗ੍ਰਨੇਡ ਮਨੋਰੰਜਨ ਕਾਲੀਆ ਦੇ ਘਰ ਵਿਚ ਡਿਗਿਆ, ਇਕ ਮੰਦਰ ਵਿਚ ਡਿੱਗਿਆ, ਅਤੇ ਇਕ ਪੁਲਿਸ ਸਟੇਸ਼ਨ ਵਿਚ ਵੀ ਡਿੱਗਿਆ। ਧਮਾਕੇ ਹਰ ਰੋਜ਼ ਹੋ ਰਹੇ ਹਨ। ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਗਈ ਹੈ। ਮੁੱਖ ਮੰਤਰੀ ਸੁੱਤੇ ਪਏ ਹਨ ਅਤੇ ਕੇਂਦਰ ਵੀ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ..."।
#AmritsarBlast #RajaWarring #PunjabLawAndOrder #CongressPunjab #SecurityConcerns #PoliticalStatement #PunjabSafety #AmritsarNews
Leave a Reply