Daily Suraj

ਪੰਜਾਬੀ

ਟਾਟਾ ਏਸ ਤੇ ਇਨਡੈਵਰ ਦੀ ਟੱਕਰ 'ਚ ਇੱਕ ਸ਼ਰਧਾਲੂ ਦੀ ਮੌਤ, 15 ਜ਼ਖਮੀ

11 Mar, 2020 05:30 AM

ਜਲੰਧਰ, 10 ਮਾਰਚ - ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਟਾਟਾ ਏਸ ਅਤੇ ਇਨਡੈਵਰ ਗੱਡੀ ਵਿਚਕਾਰ ਹੋਈ ਟੱਕਰ 'ਚ ਇੱਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 15 ਸ਼ਰਧਾਲੂ ਜ਼ਖਮੀ ਹੋ ਗਏ। ਜਿਸ ਸਮੇਂ ਇਹ ਹਾਦਸਾ ਹੋਇਆ ਸਾਰੇ ਸ਼ਰਧਾਲੂ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰਾਂ ਨੁਕਸਾਨੇ ਗਏ।

Posted By: Daily Suraj Bureau

Latest News