Daily Suraj

ਪੰਜਾਬੀ

ਭਾਜਪਾ ਆਗੂ ਲਾਲਪੁਰਾ ਨੇ ਪ੍ਰੈਸ ਮੀਡੀਆ ਨਾਲ ਕੀਤੀ ਚਰਚਾ

26 Jul, 2025 10:22 PM

ਚੰਡੀਗੜ੍ਹ : ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੁਝ ਧਾਰਮਿਕ ਮੁੱਦੇ ਲਗਾਤਾਰ ਚੱਲ ਰਹੇ ਹਨ ਜਿਨ੍ਹਾਂ ਵਿਚ ਮਾਮਲੇ ਦੁਬਾਰਾ ਸਾਹਮਣੇ ਆ ਰਹੇ ਹਨ। ਸ਼੍ਰੀਨਗਰ ਸਮਾਗਮ ਪੰਜਾਬ ਸਰਕਾਰ ਵਲੋਂ ਆਯੋਜਿਤ ਕੀਤਾ ਗਿਆ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਨੋਟਿਸ ਲਿਆ ਹੈ।

#IqbalSinghLalpura #BJPPressConference #PunjabPolitics #BJPNews #PoliticalUpdate #BreakingNews

Posted By: Daily Suraj Bureau

Latest News