Daily Suraj

ਪੰਜਾਬੀ

ਭਾਰੀ ਮੀਂਹ ਕਾਰਨ ਉੱਤਰਾਖੰਡ ਵਿਚ ਹੁਣ ਤੱਕ 54 ਲੋਕਾਂ ਦੀ ਮੌਤ

21 Oct, 2021 05:30 AM

ਦੇਹਰਾਦੂਨ, 21 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਕਾਰਨ ਹੁਣ ਤੱਕ 54 ਲੋਕਾਂ ਦੀ ਮੌਤ ਹੋਈ ਹੈ | 19 ਜ਼ਖ਼ਮੀ ਅਤੇ 5 ਲੋਕ ਲਾਪਤਾ ਹਨ |

Posted By: Daily Suraj Bureau

Latest News