Daily Suraj

ਪੰਜਾਬੀ

ਕੋਲਕਾਤਾ: 27 ਸਾਲਾ ਵਿਅਕਤੀ ਕਰੋੜਾਂ ਰੁਪਏ ਦੀ ਨਕਦੀ ਸਣੇ ਗ੍ਰਿਫ਼ਤਾਰ

14 Dec, 2021 05:30 AM

ਕੋਲਕਾਤਾ, 14 ਦਸੰਬਰ- ਕੋਲਕਾਤਾ ਪੁਲਿਸ ਐੱਸ.ਟੀ.ਐੱਫ. ਨੇ ਕੱਲ੍ਹ ਸ਼ਹਿਰ ਦੇ ਪਾਰਕ ਸਟਰੀਟ ਖ਼ੇਤਰ ਤੋਂ ਇੱਕ 27 ਸਾਲਾ ਵਿਅਕਤੀ ਨੂੰ ਇੱਕ ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਐੱਸ.ਟੀ.ਐੱਫ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਵਿਅਕਤੀ ਕੋਲੋਂ ਫੜ੍ਹੀ ਗਈ ਨਕਦੀ ਬਾਰੇ ਕੋਈ ਵਾਜਬ ਸਪੱਸ਼ਟੀਕਰਨ ਨਹੀਂ ਸੀ। ਇਸ ਸੰਬੰਧੀ ਆਈ.ਟੀ. ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਕੇਸ ਦਰਜ ਕੀਤਾ ਗਿਆ ਹੈ।

Posted By: Daily Suraj Bureau

Latest News