ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਸਹੂਰ ਦੇ ਖੇਤਾਂ ’ਚੋਂ ਮਿਲਿਆ ਪਾਕਿਸਤਾਨੀ ਡਰੋਨ
- ਪੰਜਾਬ
- 01 May,2025

ਗੁਰਦਸਪੂਰ : ਬੀਤੇ ਦਿਨੀਂ ਗੁਰਦਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪਿੰਡ ਸਹੂਰ ਦੇ ਖੇਤਾਂ ’ਚੋਂ ਪਾਕਿਸਤਾਨੀ ਡਰੋਨ ਮਿਲਿਆ ਹੈ । ਪੁਲਿਸ ਨੇ ਪਾਕਿਸਤਾਨੀ ਡਰੋਨ ਨੂੰ ਕਬਜੇ ਵਿਚ ਲੈ ਕੇ ਆਸ ਪਾਸ ਦੇ ਇਲਾਕੇ ਅੰਦਰ ਚਲਾਇਆ ਸਰਚ ਅਭਿਆਨ ਚਲਾਇਆ ਗਿਆ ਹੈ। ਦੱਸ ਦੇਈਏ ਕਿ ਪਹਿਲਗਾਮ ਘਟਨਾ ਤੋਂ ਬਾਅਦ ਗੁਆਂਢੀ ਮੁਲਕ ਨਾਲ ਚੱਲ ਰਹੇ ਤਣਾਅ ਪੂਰਨ ਹਾਲਾਤ ਦੇ ਮੱਦੇਨਜ਼ਰ ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ’ਚੋਂ ਗੁਜ਼ਰਦੀ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਦੀ ਘੁਸਪੈਠ ਸਾਹਮਣੇ ਆਈ ਹੈ।
#PakDrone #DroneIntrusion #PunjabBorder #Kalanour #SecurityAlert #BSF #IndiaPakistanBorder #NationalSecurity #DroneSeizure #BorderTensions
Posted By:

Leave a Reply