Daily Suraj

ਪੰਜਾਬੀ

ਭਾਰਤੀ ਫ਼ੌਜ ਨੇ ਦਿਖਾਇਆ ਭਾਰਤ 'ਤੇ ਹਮਲੇ ਦੌਰਾਨ ਪਾਕਿਸਤਾਨ ਦੁਆਰਾ ਵਰਤੀ ਗਈ ਚੀਨੀ ਮੂਲ ਦੀ ਮਿਜ਼ਾਈਲ ਦਾ ਮਲਬਾ

12 May, 2025 08:53 PM

ਨਵੀਂ ਦਿੱਲੀ : ਭਾਰਤੀ ਫ਼ੌਜ ਇਕ ਸੰਭਾਵਿਤ ਪੀਐਲ-15 ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਮਲਬਾ ਦਿਖਾਇਆ, ਜੋ ਕਿ ਚੀਨੀ ਮੂਲ ਦੀ ਹੈ ਅਤੇ ਭਾਰਤ 'ਤੇ ਹਮਲੇ ਦੌਰਾਨ ਪਾਕਿਸਤਾਨ ਦੁਆਰਾ ਵਰਤੀ ਗਈ ਸੀ। ਭਾਰਤ ਦੁਆਰਾ ਡੇਗੇ ਗਏ ਤੁਰਕੀ ਮੂਲ ਦੇ ਵਾਈਆਈਐੱਚਏਅ ਅਤੇ ਸੋਂਗਰ ਡਰੋਨਾਂ ਦਾ ਮਲਬਾ ਵੀ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਫ਼ੌਜ ਨੇ ਦਿਖਾਇਆਪਾਕਿਸਤਾਨੀ ਮਿਰਾਜ ਦਾ ਮਲਬਾ ਵੀ ਦਿਖਾਇਆ।

#IndiaArmy #PakistanChinaNexus #MissileDebris #ChineseMissile #DefenseNews #IndiaSecurity #BorderTensions #MilitaryReveal

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM