Daily Suraj

ਪੰਜਾਬੀ

ਬਾਲੀਵੁੱਡ ਐਕਟਰ ਰਜਾ ਮੁਰਾਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

20 Feb, 2025 09:20 PM

ਅੰਮ੍ਰਿਤਸਰ :ਬਾਲੀਵੁੱਡ ਐਕਟਰ ਰਜਾ ਮੁਰਾਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸਰਵਣ ਕਰਨ ਮਗਰੋਂ ਕੜਾਹ ਪ੍ਰਸ਼ਾਦ ਛਕਿਆ।  

Posted By: Daily Suraj Bureau

Latest News