ਸ੍ਰੀ ਹੇਮਕੁੰਟ ਸਾਹਿਬ ਯਾਤਰਾ 2025: ਪਹਿਲਾ ਜਥਾ ਹੋਇਆ ਰਵਾਨਾ
ਦੇਹਰਾਦੂਨ : ਨਿਸ਼ਾਨ ਸਾਹਿਬ ਵਾਲੇ ਪੰਚ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਪੁਲਿਸ ਸੁਰੱਖਿਆ ਹੇਠ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ।
#HemkuntSahibYatra2025
#SikhPilgrimage
#FirstBatchDeparts
#FaithAndDevotion
#HemkuntSahibJourney
#SpiritualTravel
#GurbaniYatra
Posted By: Daily Suraj Bureau