Daily Suraj

ਪੰਜਾਬੀ

ਬਹਾਦਰਗੜ੍ਹ : ਤੇਜ਼ ਰਫ਼ਤਾਰ ਕਾਰ ਦਾ ਕਹਿਰ, ਅੱਠ ਲੋਕਾਂ ਦੀ ਮੌਤ, ਇਕ ਜ਼ਖ਼ਮੀ

22 Oct, 2021 05:30 AM

ਬਹਾਦਰਗੜ੍ਹ (ਹਰਿਆਣਾ), 22 ਅਕਤੂਬਰ - ਹਰਿਆਣਾ ਦੇ ਬਹਾਦਰਗੜ੍ਹ ਦੇ ਬਦਲੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨਾਬਾਲਗ ਜ਼ਖ਼ਮੀ ਹੋ ਗਿਆ |

Latest News