Daily Suraj

ਪੰਜਾਬੀ

ਦੇਸ਼ ’ਚ ਕਰੋਨਾ ਦੇ 3303 ਨਵੇਂ ਮਾਮਲੇ ਤੇ 39 ਮੌਤਾਂ

28 Apr, 2022 05:30 AM

ਨਵੀਂ ਦਿੱਲੀ, 28 ਅਪਰੈਲ-ਦੇਸ਼ ’ਚ ਇੱਕ ਦਿਨ ਵਿੱਚ ਕਰੋਨਾ ਦੇ 3,303 ਨਵੇਂ ਕੇਸ ਸਾਹਮਣੇ ਆਉਣ ਕਾਰਨ ਕੁੱਲ ਕੇਸਾਂ ਦੀ ਗਿਣਤੀ4,30,68,799 ਹੋ ਗਈ। ਇਸ ਦੌਰਾਨ 39 ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,23,693 ਹੋ ਗਈ।

Posted By: Daily Suraj Bureau

Latest News