Daily Suraj

ਪੰਜਾਬੀ

ਮਾਰਕ ਜੁਕਰਬਰਗ ਨੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਠੱਪ ਰਹਿਣ 'ਤੇ ਲੋਕਾਂ ਤੋਂ ਮੰਗੀ ਮੁਆਫ਼ੀ

05 Oct, 2021 05:30 AM

ਨਵੀਂ ਦਿੱਲੀ, 5 ਅਕਤੂਬਰ - ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜੁਕਰਬਰਗ ਨੇ ਫੇਸਬੁੱਕ ਸਮੇਤ ਇੰਸਟਾਗ੍ਰਾਮ ਅਤੇ ਵਟਸਐਪ ਦੇ ਕਈ ਘੰਟੇ ਠੱਪ ਰਹਿਣ ਦੇ ਚੱਲਦਿਆਂ ਆਪਣੇ ਯੂਜ਼ਰਸ ਤੋਂ ਮੁਆਫ਼ੀ ਮੰਗੀ ਹੈ। ਸੋਮਵਾਰ ਰਾਤ ਤੋਂ ਇਹ ਐਪਸ ਠੱਪ ਹੋ ਗਈਆਂ ਸਨ। ਜਿਸ ਕਾਰਨ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Latest News