Daily Suraj

ਪੰਜਾਬੀ

ਜੰਮੂ ਕਸ਼ਮੀਰ: ਲਸ਼ਕਰ-ਏ-ਤਾਇਬਾ ਵਲੋਂ ਸੁਰੱਖਿਆ ਬਲਾਂ ਲਈ ਵਰਤੇ ਗਏ ਹਥਿਆਰਾਂ ਤੇ ਗੋਲਾ ਬਾਰੂਦ ਦੇ ਵੱਡੇ ਜ਼ਖ਼ੀਰੇ ਬਰਾਮਦ

14 May, 2025 09:04 PM

ਸ਼੍ਰੀਨਗਰ : 13 ਮਈ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ਦੇ ਸ਼ੁਕਰੂ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ। ਇਸ ਕਾਰਵਾਈ ਵਿਚ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਵੱਡੇ ਜ਼ਖ਼ੀਰੇ ਬਰਾਮਦ ਕੀਤਾ ਗਿਆ ਹੈ।

#JammuAndKashmir #LashkarETaiba #WeaponsSeized #SecurityForces #AntiTerrorOperation #IndianArmy #KashmirUpdates #TerrorismFreeIndia

Posted By: Daily Suraj Bureau

Latest News