Daily Suraj

ਪੰਜਾਬੀ

ਟਾਵਰਾਂ ਨੂੰ ਨੁਕਸਾਨ: ਰਿਲਾਇੰਸ ਜੀਓ ਨੇ ਕੈਪਟਨ ਤੇ ਡੀਜੀਪੀ ‘ਸ਼ਿਕਾਇਤ’ ਕੀਤੀ

30 Dec, 2020 05:30 AM

ਨਵੀਂ ਦਿੱਲੀ, 30 ਦਸੰਬਰਰਿਲਾਇੰਸ ਜੀਓ ਇਨਫੋਕਾਮ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਨੂੰ ਪੱਤਰ ਲਿਖ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਜ ਵਿੱਚ ‘ਜੀਓ ਨੈੱਟਵਰਕ ਟਾਵਰਾਂ ਨੂੰ ਨੁਕਸਾਨ ਪਹੁਚਾਉਣ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਥਾਨਕ ਪੱਧਰ ’ਤੇ ਪੁਲੀਸ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ।

Posted By: Daily Suraj Bureau

Latest News