Daily Suraj

ਪੰਜਾਬੀ

ਅਮਨ ਅਰੋੜਾ ਵਲੋਂ ਬਿਕਰਮ ਮਜੀਠੀਆ ਦੇ ਲੰਗਾਹ ਮਾਮਲੇ 'ਚ ਧਿਰੇ ਤੰਕੇ

18 Jun, 2025 09:39 PM

ਚੰਡੀਗੜ੍ਹ : ਆਪ ਮੰਤਰੀ ਡਾ. ਰਵਜੋਤ ਦੇ ਮਾਮਲੇ ’ਤੇ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਤੁਹਾਡੇ ਲੰਗਾਹ ਬਾਰੇ ਕੀ ਵਿਚਾਰ ਹਨ? ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਸਭ ਕੁਝ ਚੋਣਾਂ ਦੇ ਸਮੇਂ ਹੀ ਬਾਹਰ ਕਿਉਂ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਇੰਨੀ ਜ਼ਿਆਦਾ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਇਹ ਲੋਕ ਹੁਣ ਬੈਡਰੂਮਾਂ ਤੱਕ ਵੀ ਪਹੁੰਚ ਗਏ ਹਨ।

#AmanArora #BikramMajithia #LangahCase #PunjabPolitics #AkaliDal #PoliticalDebate #PunjabNews #AccountabilityInPolitics

Latest News