ਜੇ. ਈ. ਮੇਨ ਕਲੀਅਰ ਕਰਵਾਉਣ 'ਚ ਸਾਡੇ ਸਰਕਾਰੀ ਸਕੂਲਾਂ ਦਾ ਵੱਡਾ ਯੋਗਦਾਨ : ਮੰਤਰੀ ਹਰਜੋਤ ਸਿੰਘ ਬੈਂਸ
- ਪੰਜਾਬ
- 23 Apr,2025

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਜੇ.ਈ. ਪੇਪਰ ਦਾ ਰਿਜ਼ਲਟ ਆਇਆ ਹੈ, ਜਿਸ ਵਿਚ ਸਾਡੇ 260 ਬੱਚਿਆਂ ਨੇ ਜੇ. ਈ. ਮੇਨ ਕਲੀਅਰ ਕੀਤਾ ਹੈ। ਸਾਡੇ ਸਰਕਾਰੀ ਸਕੂਲਾਂ ਨੇ ਵੱਡਾ ਰੋਲ ਅਦਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਣਾ ਸਕੂਲ ਦੇ ਅਰਸ਼ਦੀਪ ਸਿੰਘ ਨੇ 97.79 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।
#JEE2025 #GovernmentSchools #PunjabEducation #HarjotSinghBains #SuccessStories #EducationReform #JEEAchievers #PublicSchoolPride #FutureEngineers
Posted By:

Leave a Reply