Daily Suraj

ਪੰਜਾਬੀ

ਦੇਸ਼ ਵਿਚ 24 ਘੰਟਿਆਂ 'ਚ ਮਿਲੇ 24492 ਨਵੇਂ ਕੋਰੋਨਾ ਕੇਸ

16 Mar, 2021 05:30 AM

ਨਵੀਂ ਦਿੱਲੀ, 16 ਮਾਰਚ - ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 24 ਹਜ਼ਾਰ 492 ਨਵੇਂ ਕੇਸ ਦਰਜ ਕੀਤੇ ਹਨ ਅਤੇ 131 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਇਕ ਕਰੋੜ 14 ਲੱਖ 9 ਹਜ਼ਾਰ 831 ਤੱਕ ਪਹੁੰਚ ਗਈ ਹੈ। ਹੁਣ ਤੱਕ ਇਕ ਲੱਖ 58 ਹਜ਼ਾਰ 856 ਲੋਕਾਂ ਦੀ ਮੌਤ ਹੋਈ ਹੈ।

Posted By: Daily Suraj Bureau

Latest News