ਕਰਨਲ ਬਾਠ ਕੁੱਟਮਾਰ ਮਾਮਲਾ: ਇੰਸਪੈਕਰਟ ਰੋਨੀ ਨੂੰ ਨਹੀਂ ਮਿਲੀ ਰਾਹਤ
ਚੰਡੀਗੜ੍ਹ : ਅੱਜ ਹਾਈ ਕੋਰਟ ’ਚ ਪਟਿਆਲਾ ਦੇ ਕਰਨਾਲ ਬਾਠ ਮਾਮਲੇ ਵਿੱਚ ਸ਼ਾਮਲ ਐਸਐਚਓ ਰੌਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਈ। ਇੰਸਪੈਕਰਟ ਰੋਨੀ ਨੂੰ ਹਾਈ ਕੋਰਟ ਵਲੋਂ ਰਾਹਤ ਨਹੀਂ ਮਿਲੀ। ਇਸ ਮਾਮਲੇ ਦੀ ਸੁਣਵਾਈ ਮਾਣਯੋਗ ਹਾਈ ਕੋਰਟ 17 ਮਈ ਨੂੰ ਕਰੇਗੀ।ਜ਼ਮਾਨਤ ਦੀ ਖ਼ਬਰ ਸੁਣਦੇ ਹੋਏ, ਇੰਸਪੈਕਟਰ ਰੌਨੀ ਵੱਲੋਂ ਅਦਾਲਤ ਵਿੱਚ ਇੱਕ ਗੁਪਤ ਦਸਤਾਵੇਜ਼ ਵੀ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਨੇ ਇਸ ਦਸਤਾਵੇਜ਼ ਨੂੰ ਗੁਪਤ ਰੱਖਣ ਲਈ ਵੀ ਕਿਹਾ ਹੈ।
#ColonelBathCase #InspectorRony #PoliceBrutality #PunjabNews #NoBail #JusticeForColonelBath #LawAndOrder #CourtUpdates
Posted By: Daily Suraj Bureau