Daily Suraj

ਪੰਜਾਬੀ

ਫਿਲਪੀਨਜ਼ ਹਿਲ ਗਿਆ: ਭੂਚਾਲ ਦੇ 5.9 ਮਾਪੇ ਗਏ ਜ਼ੋਰਦਾਰ ਝਟਕੇ

26 Nov, 2025 12:02 AM

ਫਿਲਪੀਨਜ਼ ਦੇ ਮਿੰਨਡੇਨਾਊ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ ਰਿਕਟਰ ਸਕੇਲ ’ਤੇ 5.9 ਮਾਪੀ ਗਈ। ਇਸ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿੱਚ ਦਰਜ ਕੀਤਾ ਗਿਆ।

ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸਿਸਮੋਲੋਜੀ ਨੇ ਕਿਹਾ ਕਿ ਦੱਖਣੀ ਫਿਲਪੀਨਜ਼ ਵਿੱਚ ਸਮੁੰਦਰੀ ਕੰਢੇ ’ਤੇ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਆਉਣ ਤੋਂ ਇੱਕ ਮਹੀਨੇ ਬਾਅਦ ਹੀ ਇਹ ਭੂਚਾਲ ਆਇਆ ਹੈ।

Latest News