Daily Suraj

ਪੰਜਾਬੀ

ਭਾਰਤ ਵਿਚ ਕੋਵਿਡ19 ਦੇ ਕੇਸਾਂ 'ਚ 3.8 ਫ਼ੀਸਦੀ ਵਾਧਾ

15 Mar, 2021 05:30 AM

ਨਵੀਂ ਦਿੱਲੀ, 15 ਮਾਰਚ - ਭਾਰਤ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਦਾ ਗਰਾਫ਼ ਇਕ ਵਾਰ ਫਿਰ ਤੇਜ਼ੀ ਫੜਦਾ ਜਾ ਰਿਹਾ ਹੈ। ਦੇਸ਼ ਵਿਚ ਨਵੇਂ ਕੋਵਿਡ19 ਕੇਸਾਂ ਵਿਚ 3.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26 ਹਜ਼ਾਰ 291 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 118 ਲੋਕਾਂ ਦੀ ਜਾਨ ਚਲੀ ਗਈ ਹੈ।

Latest News