Daily Suraj

ਪੰਜਾਬੀ

ਚਾਰ ਰਾਜਾਂ 'ਚ ਜ਼ਿਮਨੀ ਚੋਣਾਂ ਲਈ ਮਤਦਾਨ ਪ੍ਰਕਿਰਿਆ ਜਾਰੀ

19 Jun, 2025 09:54 PM

ਨਵੀ ਦਿੱਲੀ : ਦੇਸ਼ ਭਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ ਹੈ। ਪੰਜਾਬ ਦੀ ਲੁਧਿਆਣਾ ਪੱਛਮੀ ਸੀਟ, ਕੇਰਲ ਦੀ ਨੀਲਾਂਬੁਰ ਸੀਟ, ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਅਤੇ ਗੁਜਰਾਤ ਦੀ ਵਿਸਾਵਦਾਰ ਤੇ ਕਾਦੀ ਸੀਟਾਂ ’ਤੇ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਵੇਗਾ।

#ByElections #VotingInProgress #AssemblyElections #DemocracyInAction #IndiaVotes #ElectionDay #Bypolls2025 #IndianPolitics


Latest News