ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ’ਤੇ ਨੰਗਲ ਡੈਮ ’ਤੇ ਮੰਤਰੀ ਹਰਜੋਤ ਬੈਂਸ ਨੇ ਸਾਥੀਆਂ ਸਮੇਤ ਲਗਾਇਆ ਧਰਨਾ
- ਪੰਜਾਬ
- 01 May,2025

ਨੰਗਲ : ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮਾਮਲੇ ’ਚ ਅੱਜ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਸਿੱਖਿਆ ਮੰਤਰੀ ਦੀ ਹਰਜੋਤ ਸਿੰਘ ਬੈਂਸ ਨੇ ਸਾਥੀਆਂ ਸਮੇਤ ਨੰਗਲ ਡੈਮ ਪਹੁੰਚ ਕੇ ਧਰਨਾ ਲਗਾਇਆ ਅਤੇ ਕਿਹਾ ਇੱਕ ਵੀ ਬੂੰਦ ਹਰਿਆਣਾ ਨੂੰ ਨਹੀਂ ਦਿੱਤੀ ਜਾਵੇਗੀ।
#WaterDispute #HarjotBains #NangalDamProtest #HaryanaWaterIssue #PunjabHaryanaConflict #WaterSharing #PoliticalProtest #PunjabPolitics
Posted By:

Leave a Reply