Daily Suraj

ਪੰਜਾਬੀ

ਅਹਿਮਦਾਬਾਦ ਜਹਾਜ਼ ਹਾਦਸਾ: ਬਲੈਕ ਬਾੱਕਸ ਦੀ ਕੀਤੀ ਜਾ ਰਹੀ ਹੈ ਜਾਂਚ : ਕੇਂਦਰੀ ਹਵਾਬਾਜ਼ੀ ਮੰਤਰੀ

24 Jun, 2025 09:21 PM

ਨਵੀਂ ਦਿੱਲੀ : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਕਿਹਾ ਕਿ ਕ੍ਰੈਸ਼ ਹੋਈ ਏ.ਆਈ. 171 ਫਲਾਈਟ ਦਾ ਬਲੈਕ ਬਾਕਸ ਅਜੇ ਵੀ ਭਾਰਤ ਵਿਚ ਹੈ ਅਤੇ ਇਸ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਕੀਤੀ ਜਾ ਰਹੀ ਹੈ।

#AhmedabadPlaneCrash #BlackBoxInvestigation #CivilAviationIndia #FlightAccidentProbe #AirSafety #DGCA #AviationUpdate #AircraftAccident #IndiaNews

Latest News