Daily Suraj

ਪੰਜਾਬੀ

ਪਟਿਆਲਾ ਪੁਲਿਸ ਦੀ ਵੱਡੀ ਸਫਲਤਾ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਗਿਰਫ਼ਤਾਰ

19 Jun, 2025 09:38 PM

 ਪਟਿਆਲਾ : ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ ਕਰਦਿਆ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੁਰਗੇ ਸਮੇਤ ਸੱਤ ਨਜਾਇਜ਼ ਅਸਲੇ ਸਮੇਤ ਕਾਬੂ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ  ਤਿੰਨ ਪਿਸਤੋਲ 30 ਬੋਰ, ਨਜਾਇਜ਼ ਤਿੰਨ ਪਿਸਤਲ 32 ਬੋਰ ਅਤੇ ਨਜਾਇਜ਼ ਇੱਕ ਨਾਜਾਇਜ਼ ਦੇਸੀ ਕੱਟਾ ਬੋਰ 10 ਮੈਗਜ਼ੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਜ਼ਲਮ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ। ਪਟਿਆਲਾ ਪੁਲਿਸ ਨੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ। 

#PatialaPolice #LawrenceBishnoiGang #GangstersArrested #PunjabCrimeNews #PoliceAction #CrimeControl #GangCrackdown #PunjabPoliceSuccess

Latest News