Daily Suraj

ਪੰਜਾਬੀ

ਸੈਕਟਰ 26 ਵਿਖੇ ਜਗਜੀਤ ਸਿੰਘ ਡੱਲੇਵਾਲ ਮੀਟਿੰਗ 'ਚ ਹਿੱਸਾ ਲੈਣ ਲਈ ਪੁੱਜੇ, ਐਂਬੂਲੈਂਸ ਰਾਹੀਂ ਲਿਆਂਦਾ

14 Feb, 2025 11:14 PM

ਚੰਡੀਗੜ੍ਹ :ਸੈਕਟਰ 26 ਵਿਖੇ ਜਗਜੀਤ ਸਿੰਘ ਡੱਲੇਵਾਲ ਮੀਟਿੰਗ ਵਿਚ ਹਿੱਸਾ ਲੈਣ ਲਈ ਪੁੱਜ ਚੁੱਕੇ ਹਨ। ਉਨ੍ਹਾਂ ਨੂੰ ਇਕ ਐਂਬੂਲੈਂਸ ਬੈੱਡ ਰਾਹੀਂ ਇਥੇ ਲਿਆਂਦਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਕਾਕਾ ਸਿੰਘ ਕੋਟਲਾ ਅਭਿਮੰਨੂ ਆਦਿ ਹੋਰ ਆਗੂ ਵੀ ਹਨ।  

Latest News