Daily Suraj

ਪੰਜਾਬੀ

ਪੰਜਾਬ ਦਾ ਖ਼ਜ਼ਾਨਾ ਨਾ ਖਾਲੀ ਸੀ, ਨਾ ਹੋਣ ਦਿੱਤਾ ਜਾਵੇਗਾ - ਚੰਨੀ

18 Oct, 2021 05:30 AM

ਚੰਡੀਗੜ੍ਹ, 18 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕੀਤੀ ਗਈ। ਬਿਜਲੀ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਨਾ ਖਾਲੀ ਸੀ ਅਤੇ ਨਾ ਹੀ ਖਾਲੀ ਹੋਣ ਦਿੱਤਾ ਜਾਵੇਗਾ।

Latest News