Daily Suraj

ਪੰਜਾਬੀ

ਬੰਗਾਲ ਦੀ ਖਾੜੀ 'ਚ ਲੱਗੇ ਭੂਚਾਲ ਦੇ ਭੂਚਾਲ ਦੇ ਝਟਕੇ

12 Feb, 2019 05:30 AM

ਨਵੀਂ ਦਿੱਲੀ, 12 ਫਰਵਰੀ- ਬੰਗਾਲ ਦੀ ਖਾੜੀ 'ਚ ਮੰਗਲਵਾਰ ਸਵੇਰੇ 7.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਚੇਨਈ ਅਤੇ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ 'ਚ ਵੀ ਮਹਿਸੂਸ ਕੀਤੇ ਗਏ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Latest News