Daily Suraj

ਪੰਜਾਬੀ

ਅਸਾਮ ਦੀ ਜਨਤਾ ਨੂੰ ਰਾਹੁਲ ਗਾਂਧੀ ਦਾ ਸੰਦੇਸ਼: ਲੋਕਤੰਤਰ ਬਚਾਉਣ ਦੀ ਲੋੜ

16 Jul, 2025 11:34 PM

ਕਾਮਰੂਪ (ਅਸਾਮ) : ਛਾਇਆਗਾਂਵ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅਸਾਮ ਦੇ ਲੋਕ ਸੱਚ ਜਾਣਦੇ ਹਨ ਤੇ ਜਲਦੀ ਹੀ ਚੋਣਾਂ ਹੋਣਗੀਆਂ ਅਤੇ ਕਾਂਗਰਸ ਉਨ੍ਹਾਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਅਸੀਂ ਇਥੇ ਇਕ ਨਵੀਂ ਟੀਮ ਬਣਾਈ ਹੈ। ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਸਾਮ ਦੇ ਲੋਕ ਜਲਦੀ ਹੀ ਨਤੀਜੇ ਦੇਖਣਗੇ।

#RahulGandhi #AssamRally #CongressParty #PublicAddress #IndianPolitics #SaveDemocracy #NorthEastIndia #AssamNews

Latest News