Daily Suraj

ਪੰਜਾਬੀ

ਜਹਾਜ਼ ਹਾਦਸੇ ਦੇ 210 ਪੀੜਤਾਂ ਦੀ ਡੀ.ਐਨ.ਏ. ਰਾਹੀਂ ਹੋਈ ਪਛਾਣ: ਰੁਸ਼ੀਕੇਸ਼ ਪਟੇਲ

19 Jun, 2025 08:53 PM

ਅਹਿਮਦਾਬਾਦ : ਗੁਜਰਾਤ ਦੇ ਮੰਤਰੀ ਰੁਸ਼ੀਕੇਸ਼ ਪਟੇਲ ਨੇ ਕਿਹਾ ਕਿ ਅਹਿਮਦਾਬਾਦ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਇਕ ਹਫ਼ਤੇ ਮਗਰੋਂ ਹੁਣ ਤੱਕ 210 ਪੀੜਤਾਂ ਦੀ ਡੀ.ਐੱਨ.ਏ. ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ 'ਚੋਂ ਵਿਦੇਸ਼ੀਆਂ ਸਮੇਤ 187 ਲਾਸ਼ਾਂ ਸਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

#PlaneCrash #DNATesting #VictimIdentification #RushikeshPatel #AviationDisaster #TragicAccident #IndiaNews

Latest News